ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਨੇ ਸਹਾਰਾ ਮੁੱਖੀ ਨੂੰ ਭੇਜਿਆ ਸੰਮਨ

ਸੁਪਰੀਮ ਕੋਰਟ ਨੇ ਸਹਾਰਾ ਮੁੱਖੀ ਨੂੰ ਭੇਜਿਆ ਸੰਮਨ

ਸੇਬੀ–ਸਹਾਰਾ ਕੇਸ ਵਿਚ ਨਿਵੇਸ਼ਕਾਂ ਦੇ 25,700 ਕਰੋੜ ਰੁਪਏ ਵਾਪਸ ਕਰਨ ਵਿਚ ਨਾਕਾਮ ਰਹਿਣ ਉਤੇ ਸਹਾਰਾ ਸਮੂਹ ਦੇ ਚੇਅਰਮੈਨ ਸੁਬਰਤ ਰਾਏ ਨੂੰ ਸੁਪਰੀਮ ਕੋਰਟ ਨੇ ਸੰਮਨ ਭੇਜਦੇ ਹੋਏ 28 ਫਰਵਰੀ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਸੁਪਰੀਮ ਕੋਰਟ ਨੇ ਕਿਹਾ ਕਿ ਪੈਸੇ ਦਾ ਇੰਤਜਾਮ ਕਰਨ ਲਈ ਦਿੱਤੇ ਗਏ ਪਿਛਲੇ ਆਦੇਸ਼ ਵਿਚ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪ੍ਰੰਤੂ ਇਸ ਦੌਰਾਨ ਜੋ ਕੁਝ ਵੀ ਕੀਤਾ ਗਿਆ ਉਹ ਅਦਾਲਤ ਨੂੰ ਨਹੀਂ ਦੱਸਿਆ ਗਿਆ।

 

 

ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਇਸ ਗੱਲ ਨੂੰ ਮੰਨਿਆ ਕਿ ਸਮੂਹ ਨੇ ਸਿਰਫ 15 ਹਜ਼ਾਰ ਕਰੋੜ ਰੁਪਏ ਹੀ ਜਮ੍ਹਾਂ ਕਰਵਾਏ ਹਨ। ਇਸ ਬੈਂਚ ਵਿਚ ਸ਼ਾਮਲ ਜੱਜ ਏ ਕੇ ਸੀਕਰੀ ਅਤੇ ਐਸ ਕੇ ਕੌਲ ਨੇ ਰਾਏ ਅਤੇ ਹੋਰਨਾਂ ਨੂੰ ਹੋਰ ਮੌਕਾ ਦੇਣ ਤੋਂ ਇਨਕਾਰ ਕਰਦੇ ਹੋਏ ਉਸਦਾ ਪਿਛਲੇ ਆਦੇਸ਼ ਮੰਨਣ ਨੁੰ ਕਿਹਾ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਉਨ੍ਹਾਂ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਸੀ ਕਿ ਇਸ ਮਾਮਲੇ ਉਤੇ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤਾਂ ਕਿ ਕਾਨੂੰਨ ਆਪਣਾ ਨਾਮ ਕਰ ਸਕੇ। ਇਸ ਦੇ ਨਾਲ ਹੀ, ਸੁਬ੍ਰਤ ਰਾਏ ਅਤੇ ਹੋਰ ਡਾਇਰੈਕਟਰਾਂ ਨੂੰ ਆਗਲੀ ਸੁਣਵਾਈ ਵਿਚ ਵਿਅਕਤੀਗਤ ਤੌਰ ਉਤੇ ਪੇਸ਼ ਹੋਣ ਲਈ ਕਿਹਾ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC summons Sahara chief Subrata Roy for failing to deposit Rs 25700 crore rupees