ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ੍ਰਹਿ ਮੰਤਰਾਲੇ ਨੇ ਘਟਾਈ ਲਾਲੂ, ਪਾਸਵਾਨ, ਸਤੀਸ਼ ਚੰਦ ਮਿਸ਼ਰਾ ਅਤੇ ਸੰਗੀਤ ਸੋਮ ਦੀ ਸੁਰੱਖਿਆ

 

ਗ੍ਰਹਿ ਮੰਤਰਾਲੇ ਨੇ ਲਾਲੂ ਪ੍ਰਸਾਦ ਯਾਦਵ ਸਣੇ ਕਈ ਵੱਡੇ ਆਗੂਆਂ ਦੇ ਸੁਰੱਖਿਆ ਦੀ ਸਮੀਖਿਆ ਕੀਤੀ ਹੈ। ਮੰਤਰਾਲੇ ਨੇ ਜਿਹੜੇ ਨੇਤਾਵਾਂ ਦੀ ਸੁਰੱਖਿਆ ਘਟਾਈ ਹੈ ਉਨ੍ਹਾਂ ਵਿੱਚ ਆਰਜੇਡੀ ਨੇਤਾ ਲਾਲੂ ਪ੍ਰਸਾਦ ਯਾਦਵ, ਬੀਐਸਪੀ ਸਾਂਸਦ ਸਤੀਸ਼ ਚੰਦਰ ਮਿਸ਼ਰਾ, ਯੂਪੀ ਭਾਜਪਾ ਨੇਤਾ ਸੰਗੀਤ ਸੋਮ, ਭਾਜਪਾ ਸਾਂਸਦ ਰਾਜੀਵ ਪ੍ਰਤਾਪ ਰੂਡੀ ਵੀ ਸ਼ਾਮਲ ਹਨ।

 

ਏਐਨਆਈ ਅਨੁਸਾਰ ਯੂ.ਪੀ. ਸਰਕਾਰ ਦੇ ਮੰਤਰੀ ਸੁਰੇਸ਼ ਰਾਣਾ ਅਤੇ ਕੇਂਦਰੀ ਮੰਤਰੀ ਅਤੇ ਐਲਜੇਪੀ ਦੇ ਸਾਂਸਦ ਚਿਰਾਗ ਪਾਸਵਾਨ ਅਤੇ ਸਾਬਕਾ ਸਾਂਸਦ ਪੱਪੂ ਯਾਦਵ ਦੀ ਸੁਰੱਖਿਆ ਵੀ ਘਟਾਈ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Security cover of Lalu Prasad Yadav Suresh Rana and Rajiv Pratap Rudy have been removed from Ministry of Home Affairs