ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਦੇ ਸੀਨੀਅਰ ਨੇਤਾ ਗੁਰੂਦਾਸ ਕਾਮਤ ਦਾ ਦਿਹਾਂਤ

ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਰੂਦਾਸ ਕਾਮਤ ਦਾ ਬੁੱਧਵਾਰ ਨੂੰ 63 ਸਾਲ ਦੀ ਉਮਰ ਚ ਦਿਹਾਂਤ ਹੋ ਗਿਆ। ਗੁਰੂਦਾਸ ਕਾਮਤ ਨੇ ਦਿੱਲੀ ਦੇ ਇੱਕ ਹਸਪਤਾਲ ਚ ਆਖਰੀ ਸਾਂਹ ਲਏ। ਉਹ ਯੂਪੀਏ ਸਰਕਾਰ ਚ ਸਾਲ 2009 ਤੋਂ ਲੈ ਕੇ 2011 ਤੱਕ ਕੇਂਦਰੀ ਰਾਜ ਮੰਤਰੀ ਰਹਿ ਚੁੱਕੇ ਹਨ। ਉਹ ਸਾਲ 2014 ਤੱਕ ਸਾਂਸਦ ਵੀ ਸਨ। ਕਾਂਗਰਸ ਨੇਤਾ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Senior Congress leader Gurudas Kamat passed away