ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵਸੈਨਾ MP ਦੀ ਪਤਨੀ ਨੂੰ ਇਕ ਸਾਲ ਦੀ ਕੈਦ

ਸਥਾਨਕ ਇਕ ਅਦਾਲਤ ਨੇ ਪਿਛਲੀ ਲੋਕ ਸਭਾ ਚੋਣਾਂ ਦੌਰਾਨ ਹਿੰਸਾ ਦੇ ਮਾਮਲੇ ਚ ਸ਼ਿਵਸੈਨਾ ਸੰਸਦ ਮੈਂਬਰ ਦੀ ਪਤਨੀ ਅਤੇ ਪਾਰਟੀ ਦੇ 17 ਵਰਕਰਾਂ ਨੂੰ ਮੰਗਲਵਾਰ ਨੂੰ ਇਕ ਸਾਲ ਦੀ ਕੈਦ ਸੁਣਾਈ।

 

ਸਾਲ 2014 ਦੇ ਲੋਕ ਸਭਾ ਚੋਣਾਂ ਚ ਵੋਟਾਂ ਦੇ ਦਿਨ ਸ਼ਿਵਸੈਨਾ ਅਤੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਦੇ ਵਰਕਰਾਂ ਵਿਚਾਲੇ ਹੋਏ ਸੰਘਰਸ਼ ਚ ਇਕ ਹੌਲਦਾਰ ਜ਼ਖ਼ਮੀ ਹੋ ਗਈ ਸੀ। ਇਸੇ ਮਾਮਲੇ ਚ ਸ਼ਿਵਸੈਨਾ ਸੰਸਦ ਮੈਂਬਰ ਦੀ ਪਤਨੀ ਅਤੇ ਪਾਰਟੀ ਦੇ ਵਰਕਰਾਂ ਨੂੰ ਸਜ਼ਾ ਸੁਣਾਈ ਗਈ ਹੈ।

 

ਸੈਸ਼ਨ ਅਦਾਲਤ ਦੇ ਜੱਜ ਜਸਟਿਸ ਡੀ ਕੇ ਗੁਡਧੇ ਨੇ ਦੱਖਣੀ ਮੱਧ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਰਾਹੁਲ ਸ਼ੇਵਾਲੇ ਦੀ ਪਤਨੀ ਕਾਮਿਨੀ ਸ਼ੇਵਾਲੇ ਅਤੇ ਹੋਰਨਾਂ ਪਾਰਟੀ ਵਰਕਰਾਂ ਨੂੰ ਆਈਪੀਸੀ ਦੀ ਧਾਰਾ 149, 427 ਦੇ ਤਹਿਤ ਦੋਸ਼ੀ ਪਾਇਆ। ਬਹਰਹਾਲ, ਉਨ੍ਹਾਂ ਨੂੰ ਕਤਲ ਦੀ ਕੋਸ਼ਿਸ਼ ਸਮੇਤ ਸਮੇਤ ਹੋਰਨਾਂ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena MPs wife gets one year jail in electoral violence