ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਆਗੂ ਜੀਵੀਐਲ ਰਾਓ ਉਤੇ ਸੁੱਟਿਆ ਜੁੱਤਾ

ਭਾਜਪਾ ਆਗੂ ਜੀਵੀਐਲ ਉਤੇ ਸੁੱਟਿਆ ਜੁੱਤਾ

ਭਾਜਪਾ ਆਗੂ ਉਤੇ ਇਕ ਪ੍ਰੈਸ ਕਾਨਫਰੰਸ ਦੌਰਾਨ ਵਿਅਕਤੀ ਵੱਲੋਂ ਜੁੱਤਾ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਖ਼ਬਰ ਏਜੰਸੀ ਮੁਤਾਬਕ ਦਿੱਲੀ ਦੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ।

 

ਇਸ ਪ੍ਰੈਸ ਕਾਨਫਰੰਸ ਨੂੰ ਭਾਜਪਾ ਆਗੂ ਜੀਵੀਐਲ ਨਰਸਿਮ੍ਹਾ ਰਾਓ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਵੱਲੋਂ ਉਨ੍ਹਾਂ ਵੱਲ ਜੁੱਤਾ ਸੁੱਟਿਆ ਗਿਆ।  ਇਸ ਘਟਨਾ ਤੋਂ ਬਾਅਦ ਕੁਝ ਵਿਅਕਤੀ ਜੁੱਤਾ ਸੁੱਟਣ ਵਾਲੇ ਨੂੰ ਬਾਹਰ ਲੈ ਗਏ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shoe hurled at BJP MP GVL Narasimha Rao during a press conference at BJP HQs