ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼਼ਖਮੀ ਜੁੱਤਿਆਂ ਦਾ ਹਸਪਤਾਲ ਤੋਂ ਪ੍ਰਭਾਵਿਤ ਹੋਏ ਮਹਿੰਦਰਾ ਕੰਪਨੀ ਦੇ ਚੇਅਰਮੈਨ

ਜ਼਼ਖਮੀ ਜੁੱਤਿਆਂ ਦਾ ਹਸਪਤਾਲ ਤੋਂ ਪ੍ਰਭਾਵਿਤ ਹੋਏ ਮਹਿੰਦਰਾ ਕੰਪਨੀ ਦੇ ਚੇਅਰਮੈਨ

ਆਟੋਮੋਬਾਈਲ ਕੰਪਨੀ ਮਹਿੰਦਰਾ ਕੰਪਨੀ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕੁਝ ਸਮਾਂ ਪਹਿਲਾਂ ਇਕ ਪੋਸਟ ਸ਼ੇਅਰ ਕੀਤਾ ਸੀ। ਇਸ `ਚ ਉਨ੍ਹਾਂ ਨੇ ਲਿਖਿਆ ਸੀ, ਇਸ ਆਦਮੀ ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ `ਚ ਮਾਰਕੀਟਿੰਗ ਦੀ ਪੜ੍ਹਾਈ ਕਰਾਉਣੀ ਚਾਹੀਦੀ ਹੈ। ਇਸ ਪੋਸਟ ਰਾਹੀਂ ਉਨ੍ਹਾਂ ਇਕ ਮੋਚੀ (ਨਰਸੀ ਰਾਮ) ਦੀ ਦੁਕਾਨ `ਤੇ ਟੰਗੇ ਪੋਸਟਰ ਨੂੰ ਸ਼ੇਅਰ ਕੀਤਾ ਸੀ। ਜਿਸ `ਚ ਲਿਖਿਆ ਸੀ ‘ਜ਼ਖਮੀ ਜੁੱਤਿਆਂ ਦਾ ਹਸਪਤਾਲ’।

 


ਇਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਆਪਣੀ ਟੀਮ ਨੂੰ ਇਸ ਵਿਅਕਤੀ ਕੋਲ ਭੇਜਿਆ। ਜਦੋਂ ਟੀਮ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ ਤਾਂ ਉਨ੍ਹਾਂ ਕਿਹਾ ਕਿ ਬਸ ਮਦਦ ਦੇ ਤੌਰ `ਤੇ ਇਕ ਬੂਥ ਵਰਗੀ ਦੁਕਾਨ ਚਾਹੀਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨਰਸੀ ਰਾਮ ਨੂੰ ਆਪਣੇ ਇੰਜਨੀਅਰਾਂ ਦੀ ਮਦਦ ਨਾਲ ਇਕ ਦੁਕਾਨ ਤਿਆਰ ਕਰਵਾਈ ਹੈ। ਜਿਸਦਾ ਵੀਡਿਓ ਸ਼ੇਅਰ ਕੀਤਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shoe maker got gift from anand mahindra see video