ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕ ਹਾਦਸਾ : ਕਾਰ ਤੇ ਬੱਸ ਦੀ ਟੱਕਰ ’ਚ ਛੇ ਦੀ ਮੌਤ

ਸੜਕ ਹਾਦਸਾ : ਕਾਰ ਤੇ ਬੱਸ ਦੀ ਟੱਕਰ ’ਚ ਛੇ ਦੀ ਮੌਤ

ਯੂਪੀ ਦੇ ਸ਼ਹਿਰ ਪੀਲੀਭੀਤ ਵਿਚ ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ ਵਿਚ ਬੱਸ ਤੇ ਕਾਰ ਦੀ ਟੱਕਰ ਹੋ ਗਈ, ਜਿਸ ਵਿਚ ਛੇ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਹਾਦਸੇ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਬਾਹਰ ਕੱਢਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।


ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਖਗੜੀਆ ਪੁਲਸ ਦੇ ਕੋਲ ਬਰੇਲੀ ਹਾਈਵੇ ਉਤੇ ਸ਼ੁੰਕਰਵਾਰ ਨੂੰ ਇਕ ਅਲਟੋ ਕਾਰ ਅਤੇ ਬੱਸ ਦੀ ਆਹੋਮ–ਸਾਹਮਣੇ ਟੱਕਰ ਹੋ ਗਈ।

ਹਾਦਸੇ ਬਾਅਦ ਹਾਈਵੇ ਉਤੇ ਤਿੰਨ ਕਿਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ। ਮਰਨ ਵਾਲੇ ਅਲੀਗੜ੍ਹ ਦੇ ਦੱਸੇ ਜਾ ਰਹੇ ਹਨਸ ਸਾਰੇ ਮਰਨ ਵਾਲੇ ਆਲਟੋ ਕਾਰ ਵਿਚ ਸਵਾਰ ਸਨ। ਹਾਦਸੇ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ। ਸੂਚਨਾ ਉਤੇ ਪੁਲਿਸ ਪਹੁੰਚ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Six people killed in Pilibhit car and bus collision