ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਲਾਸਟਿਕ ਦੇ ਬੈਗ `ਚੋਂ ਮਿਲੇ 14 ਨਵ ਜੰਮੇ ਬੱਚਿਆਂ ਦੇ ਪਿੰਜਰ

ਪਲਾਸਟਿਕ ਦੇ ਬੈਗ `ਚੋਂ ਮਿਲੇ 14 ਨਵ ਜੰਮੇ ਬੱਚਿਆਂ ਦੇ ਪਿੰਜਰ

ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਹਰਿਦੇਵਪੁਰ ਤੋਂ ਇਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੀ ਆਈ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਹਰਿਦੇਵਪੁਰ `ਚ ਇਕ ਪਲਾਸਟਿਕ ਬੈਗ `ਚ 14 ਨਵ ਜੰਮੇ ਬੱਚਿਆਂ ਦੇ ਪਿੰਜਰ ਮਿਲੇ ਹਨ।

 

ਦੱਸਿਆ ਜਾ ਰਿਹਾ ਹੈ ਇਹ ਪਿੰਜਰ ਹਰਿਦੇਵਪੁਰ ਦੇ ਇਕ ਖਾਲੀ ਪਲਾਟ `ਚ ਸਨ। ਜ਼ਮੀਨ ਦੀ ਖੁਦਾਈ ਦੌਰਾਨ 14 ਬੱਚਿਆਂ ਦੇ ਪਿੰਜਰ ਬਰਾਮਦ ਹੋਏ ਹਨ। ਹਾਲਾਂਕਿ ਇਨ੍ਹਾਂ 14 ਪਿੰਜਰਾਂ `ਚ ਕਿੰਨੇ ਲਕੇ ਅਤੇ ਕਿੰਨੀਆਂ ਲੜਕੀਆਂ ਹਨ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਕੋਲਕਾਤਾ ਪੁਲਿਸ ਤੁਰੰਤ ਹਰਕਤ `ਚ ਆ ਗਈ ਅਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Skeleton of babies found wrapped in plastic bags in Kolkata Police have started an investigation