ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਾ MP ਸ਼ਫੀਕੁਰ ਰਹਿਮਾਨ ਬਰਕ ਨੇ ‘ਵੰਦੇ ਮਾਤਰਮ’ ਨੂੰ ਦਸਿਆ ਇਸਲਾਮ ਵਿਰੋਧੀ

ਲੋਕ ਸਭਾ ਚ ਅੱਜ ਮੰਗਲਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਦੁਆਰਾ ਸਹੁੰ ਚੁੱਕਣ ਮਗਰੋਂ ਵੰਦੇ ਮਾਤਰਮ ਨੂੰ ਇਸਲਾਮ ਵਿਰੋਧੀ ਦੱਸਣ ਮਗਰੋਂ ਲੋਕ ਸਭਾ ਚ ਰੱਜ ਕੇ ਵੰਦੇ ਮਾਤਰਮ ਦੇ ਨਾਅਰੇ ਲੱਗੇ।

 

ਜਾਣਕਾਰੀ ਮੁਤਾਬਕ ਸਪਾ ਦੇ ਸੰਸਦ ਮੈਂਬਰ ਸਫ਼ੀਕੁਰ ਰਹਿਮਾਨ ਬਰਕ ਨੇ ਸਹੁੰ ਚੁੱਕਣ ਮਗਰੋਂ ਕਿਹਾ, ‘ਜਿੱਥੇ ਤਕ ਵੰਦੇ ਮਾਤਰਮ ਦਾ ਸਵਾਲ ਹੈ, ਇਹ ਇਸਲਾਮ ਦੇ ਖਿਲਾਫ਼ ਹੈ ਇਸ ਲਈ ਮੈਂ ਇਸ ਦਾ ਨਾਅਰਾ ਨਹੀਂ ਲਗਾ ਸਕਦਾ।’ ਰਹਿਮਾਨ ਦੇ ਇਸ ਬਿਆਨ ਤੋਂ ਬਾਅਦ ਲੋਕ ਸਭਾ ਚ ਮੌਜੂਦ ਭਾਜਪਾ ਸੰਸਦ ਮੈਂਬਰਾਂ ਨੇ ਵੰਦੇ ਮਾਤਰਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Slogans of Vande Mataram raised in Lok Sabha after SP MP Shafiqur Rahman says it is against Islam