ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਾਲੀ-ਲੇਹ ਰੋਡ 'ਤੇ ਪਈ ਬਰਫ ਹਟਾਉਣ ਦਾ ਕੰਮ ਜਾਰੀ, ਤਸਵੀਰਾਂ

ਠੰਢ ਵਧਣ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਚ ਬਰਫਬਾਰੀ ਦਾ ਦੌਰ ਆਪਣੇ ਸ਼ੁਰੂਆਤੀ ਦੌਰ ਚ ਹੈ। ਜਿਸ ਤੋਂ ਬਾਅਦ ਮਨਾਲੀ ਲੇਹ ਰੋਡ 'ਤੇ ਪਈ ਬਰਫ ਹਟਾਉਣ ਦੇ ਕੰਮ ਅਜੇ ਵੀ ਜਾਰੀ ਹਨ। ਕਿਹਾ ਜਾ ਰਿਹਾ ਹੈ ਕਿ ਅੱਜ ਸ਼ਾਮ ਤੱਕ ਸੜਕ ਤੋਂ ਬਰਫ ਹਟਾ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਰਸਤਾ ਸਾਫ ਹੋ ਜਾਣ ਦੀ ਉਮੀਦ ਹੈ।

 

 

 
 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Snow clearing operations on Manali Leh road is still underway