ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JK, ਹਿਮਾਚਲ, ਉਤਰਾਖੰਡ ’ਚ ਭਾਰੀ ਬਰਫ਼ਬਾਰੀ, ਪੰਜਾਬ ’ਚ ਮੀਂਹ

JK, ਹਿਮਾਚਲ, ਉਤਰਾਖੰਡ ’ਚ ਭਾਰੀ ਬਰਫ਼ਬਾਰੀ, ਪੰਜਾਬ ’ਚ ਮੀਂਹ

ਅੱਜ ਜਿੱਥੇ ਉੱਤਰੀ ਭਾਰਤ ਦੇ ਜੰਮੂ–ਕਸ਼ਮੀਰ (J&K), ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ’ਚ ਭਾਰੀ ਬਰਫ਼ਬਾਰੀ ਹੋਈ, ਉੱਥੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ ’ਚ ਬਹੁਤੀਆਂ ਥਾਵਾਂ ’ਤੇ ਮੀਂਹ ਪਿਆ। ਇਸ ਨਾਲ ਠੰਢ ਦੀ ਸ਼ੁਰੂਆਤ ਹੋ ਗਈ ਹੈ।

ਕਸ਼ਮੀਰ ਦੇ ਸ੍ਰੀਨਗਰ, ਗੁਲਮਰਗ, ਸੋਨਮਰਗ ਦੇ ਪਹਾੜਾਂ ’ਤੇ ਬੁੱਧਵਾਰ ਨੂੰ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਸੀ ਤੇ ਪਾਰਾ 10 ਡਿਗਰੀ ਹੇਠਾਂ ਚਲਾ ਗਿਆ।

JK, ਹਿਮਾਚਲ, ਉਤਰਾਖੰਡ ’ਚ ਭਾਰੀ ਬਰਫ਼ਬਾਰੀ, ਪੰਜਾਬ ’ਚ ਮੀਂਹ

ਉੱਧਰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਤੇ ਮਨਾਲੀ ਲਾਗਲੇ ਕੁੱਲੂ ਜ਼ਿਲ੍ਹੇ ’ਚ ਅਤੇ ਉੱਤਰਾਖੰਡ ’ਚ ਉੱਤਰਕਾਸ਼ੀ ਦੇ ਪਹਾੜਾਂ ’ਤੇ ਭਾਰੀ ਬਰਫ਼ਬਾਰੀ ਹੋਈ।

JK, ਹਿਮਾਚਲ, ਉਤਰਾਖੰਡ ’ਚ ਭਾਰੀ ਬਰਫ਼ਬਾਰੀ, ਪੰਜਾਬ ’ਚ ਮੀਂਹ

ਪਹਾੜੀ ਸਥਾਨਾਂ ’ਤੇ ਜਾਣ ਤੇ ਬਰਫ਼ਬਾਰੀ ਵੇਖਣ ਦੇ ਸ਼ੌਕੀਨ ਸੈਲਾਨੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਪਿਛਲੇ ਵਰ੍ਹੇ ਦੇ ਮੁਕਾਬਲੇ ਐਤਕੀਂ ਠੰਢ ਦਾ ਮੌਸਮ ਕੁਝ ਪਹਿਲਾਂ ਆ ਗਿਆ ਹੈ।

ਮੀਂਹ ਪੈਣ ਤੋਂ ਬਾਅਦ ਅੱਜ ਪੰਜਾਬ ਤੇ ਚੰਡੀਗੜ੍ਹ ਵਿੱਚ ਲੋਕਾਂ ਨੇ ਸਵੈਟਰਾਂ ਤੇ ਹੋਰ ਗਰਮ ਕੱਪੜੇ ਬਾਹਰ ਕੱਢ ਲਏ।

JK, ਹਿਮਾਚਲ, ਉਤਰਾਖੰਡ ’ਚ ਭਾਰੀ ਬਰਫ਼ਬਾਰੀ, ਪੰਜਾਬ ’ਚ ਮੀਂਹ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Snowfall in JK Himachal Uttrakhand and rain in Punjab