ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਬਰਫਬਾਰੀ, ਦੇਖੋ VIDEO

1 / 5ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਬਰਫਬਾਰੀ, ਦੇਖੋ ਤਸਵੀਰਾਂ

2 / 5ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਬਰਫਬਾਰੀ, ਦੇਖੋ ਤਸਵੀਰਾਂ

3 / 5ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਬਰਫਬਾਰੀ, ਦੇਖੋ ਤਸਵੀਰਾਂ

4 / 5ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਬਰਫਬਾਰੀ, ਦੇਖੋ ਤਸਵੀਰਾਂ

5 / 5ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਬਰਫਬਾਰੀ, ਦੇਖੋ ਤਸਵੀਰਾਂ

PreviousNext

ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਚ ਬਰਫਬਾਰੀ ਦੇਖਣ ਨੂੰ ਮਿਲੀ ਹੈ। ਕਈ ਇਲਾਕਿਆਂ ਚ ਇਹ ਮੌਸਮ ਦੀ ਪਹਿਲੀ ਬਰਫਬਾਰੀ ਹੈ। ਚਾਰੇ ਪਾਸੇ ਦਿਲਖਿੱਚਵੀਂ ਸਫੇਦ ਚਾਦਰ ਵਿਛੀ ਹੋਈ ਜਾਪ ਰਹੀ ਹੈ। ਬਰਫਬਾਰੀ ਦੀਆਂ ਖਬਰਾਂ ਮਗਰੋਂ ਸੈਲਾਨੀ ਮਨਾਲੀ ਤੇ ਨੇੜਲੇ ਪਹਾੜੀ ਇਲਾਕਿਆਂ ਚ ਪੁੱਜਣਾ ਸ਼ੁਰੂ ਹੋ ਗਏ ਹਨ। ਸੂਬੇ ਦੇ ਮਨਾਲੀ ਅਤੇ ਨਾਰਕੰਡਾ ਚ ਲੰਘੀ ਰਾਤ ਪਈ ਤਾਜ਼ਾ ਬਰਫਬਾਰੀ ਮਗਰੋਂ ਮੌਸਮ ਦਾ ਨਜ਼ਾਰਾ ਹੀ ਬਦਲ ਗਿਆ।

 

 

 

ਧਰਮਸ਼ਾਲਾ ਤੇ ਪਾਲਮਪੁਰ ਚ ਵੀ ਬਰਫਬਾਰੀ ਹੋਈ। ਹੋਰਨਾਂ ਪਹਾੜੀ ਇਲਾਕਿਆਂ ਸਿ਼ਮਲਾ, ਕੁਫਰੀ, ਧਰਮਸ਼ਾਲਾ, ਨਾਹਨ, ਚੰਬਾ, ਮੰਡੀ, ਚੰਡੀਗੜ੍ਹ ਤੇ ਮੋਹਾਲੀ ਚ ਮੀਂਹ ਕਾਫੀ ਮੀਂਹ ਪਿਆ।

 

 

ਕਿਨੌਰ ਜਿ਼ਲ੍ਹੇ ਦੀ ਸਾਂਗਲਾ ਵੈਲੀ, ਕਾਲਪਾ ਅਤੇ ਕੁੱਲੂ ਜਿ਼ਲ੍ਹੇ ਦੀ ਸੋਲਾਂਗ ਵੈਲੀ ਚ ਵੀਰਵਾਰ ਨੂੰ ਬਰਫਬਾਰੀ ਹੋਈ। ਇਸ ਤੋਂ ਕੁੱਲੂ ਜਿ਼ਲੇ੍ਹ ਦੇ ਮਲਾਨਾ ਪਿੰਡ ਅਤੇ ਬਿਜਲੀ ਮਹਾਦੇਵ ਮੰਦਿਰ ਚ ਬਰਫ ਡਿੱਗੀ ਹੈ।

 

 

ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਮਨਾਲੀ ਚ ਘੱਟੋ ਘੱਟ ਤਾਪਮਾਨ 0 ਤੋਂ 1.2 ਡਿਗਰੀ ਤੋਂ ਥੱਲੇ ਦਰਜ ਕੀਤਾ ਗਿਆ ਹੈ। ਇਸ ਦੇ ਆਸਪਾਸ ਦੇ ਪਹਾੜੀ ਇਲਾਕਿਆਂ ਚ ਮੱਧਮ ਬਰਫਬਾਰੀ ਹੋਈ।

 

 

ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਚ 8.8 ਡਿਗਰੀ ਤੇ ਸਿ਼ਮਲਾ ਚ 3.3 ਡਿਗਰੀ ਸੈਲਸੀਅਸ ਰਿਹਾ।

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Snowfall in many parts of Himachal Pradesh