ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਂ ਕੀ 4 ਸਾਲ ਵੱਧ ਜਿਊਂਦੇ ਰਹਿ ਸਕਣਗੇ ਭਾਰਤੀ ਲੋਕ?

ਜੇਕਰ ਭਾਰਤ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦੇ ਹਵਾਈ ਗੁਣਵੱਤਾ ਮਾਨਕਾਂ ਨੂੰ ਪੂਰਾ ਕਰ ਲੈਂਦੇ ਹਨ ਤਾਂ ਭਾਰਤੀ ਔਸਤਨ ਲਗਭਗ 4 ਸਾਲ ਵੱਧ ਜੀਊਂ ਸਕਣਗੇ। ਇਹ ਗੱਲ ਇਕ ਨਵੀਂ ਖੋਜ ਵਿਚ ਕਹੀ ਗਈ ਹੈ। ਸਿਰਫ ਵਾਯੂ ਪ੍ਰਦੂਸ਼ਨ ਕਾਰਨ ਭਾਰਤ ਤੇ ਪ੍ਰਤੀ ਸਾਲ 500 ਅਰਬ ਅਮਰੀਕੀ ਡਾਲਰ ਦਾ ਭਾਰ ਆ ਜਾਂਦਾ ਹੈ। ਇਸ ਗੱਲ ਤੇ ਗੌਰ ਕਰਦਿਆਂ ਖੋਜ ਵਿਚ ਕਿਹਾ ਗਿਆ ਹੈ ਕਿ ਇਸੇ ਕਾਰਨ ਦੇਸ਼ ਚ ਲੱਖਾਂ ਲੋਕ ਬੀਮਾਰ ਅਤੇ ਸੰਖੇਪ ਜੀਵਨ ਜੀਊਂ ਰਹੇ ਹਨ।

 

ਇਸ ਖੋਜ ਮੁਤਾਬਕ ਵਾਧੂ ਧੂਆ ਪੈਦਾ ਕਰਨ ਲਈ ਜੁਰਮਾਨਾ ਲਗਾਉਣਾ ਆਦਿ ਵੀ ਸ਼ਾਮਲ ਹੈ। ਡਬਲਿਊ ਐਚ ਓ ਵਲੋਂ ਦੱਸੇ ਗਏ ਮਾਨਕਾਂ ਮੁਤਾਬਕ ਭਾਰਤ ਵਿਚ ਲੋੜ ਤੋਂ ਵੱਧ ਪ੍ਰਦੂਸ਼ਨ ਫੈਲ ਚੁੱਕਾ ਹੈ ਜਿਸ ਕਾਰਨ ਭਾਰਤ ਦੇ ਹਰੇਕ ਨਾਗਰਿਕ ਦੀ ਔਸਤ ਉਮਰ ਘੱਟਦੀ ਜਾ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:So will Indians live 4 years longer