ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੇ ਨੇ ਇਹ ਮੈਸਜ਼

ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੇ ਨੇ ਇਹ ਮੈਸਜ਼

ਜੰਮੂ ਕਸ਼ਮੀਰ ਵਿਚੋਂ ਧਾਰਾ 370 ਦੇ ਅਹਿਮ ਪ੍ਰਬੰਧ ਹਟਾਉਣ ਸਬੰਧੀ ਸੰਕਲਪ ਨਾਲ ਸੂਬੇ ਦਾ ਪੁਨਰਗਠਨ ਬਿੱਲ ਅਤੇ ਰਾਖਵਾਂਕਰਨ ਸੋਧ ਬਿੱਲ ਰਾਜ ਸਭਾ ਵਿਚ ਪਾਸ ਹੋ ਗਿਆ ਹੈ। ਇਸ ਤੋਂ ਪਹਿਲਾਂ ਸਵੇਰੇ ਜਿਵੇਂ ਹੀ ਰਾਜ ਸਭਾ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ 370 ਦੇ ਅਹਿਮ ਪ੍ਰਾਵਧਾਨ ਹਟਾਉਣ ਦੀ ਗੱਲ ਹੀ ਸੋਸ਼ਲ ਮੀਡੀਆ ਜੰਮੂ ਕਸ਼ਮੀਰ ਟ੍ਰੇਂਡ ਕਰਨ ਲੱਗਿਆ।

 

ਟਵਿਟਰ, ਫੇਸਬੁੱਕ ਅਤੇ ਵਟਸਐਪ ਉਤੇ ਲੋਕਾਂ ਨੇ ਕਈ ਤਰ੍ਹਾਂ ਦੀ ਪੋਸਟ ਸ਼ੇਅਰ ਕੀਤੀ। ਕੋਈ ਜੰਮੂ ਵਿਚ ਪਲਾਟ ਖਰੀਦਣ ਦੀ ਗਲ ਕਰਨ ਲੱਗਿਆ ਤਾਂ ਕਿਸੇ ਨੇ ਡਲ ਝੀਲ ਵਿਚ ਛਠ ਪੂਜਾ ਕਰਨ ਦੀ ਪਲਾਨਿੰਗ ਸ਼ੁਰੂ ਕਰ ਦਿੱਤੀ।

 

ਅੱਜ ਇਹ ਵਾਇਰਲ ਹੁੰਦਾ ਰਿਹਾ :

  1. ਜੰਮੂ ਕਸ਼ਮੀਰ ਵਿਚ ਪਲਾਟ ਲੈਣਾ ਅਜੇ ਜਲਦਬਾਜੀ ਹੋਵੇਗੀ, ਥੋੜਾ ਉਡੀਕ ਕੀਤੀ ਜਾਵੇ ਤਾਂ ਲਾਹੌਰ ਵਿਚ ਵੀ ਪਲਾਟ ਲੈਣ ਦਾ ਮੌਕਾ ਮੋਦੀ ਸਰਕਾਰ ਦੇ ਸਕਦੀ ਹੈ।
  2. ਹਮੇਸ਼ਾ ਸਰਕਾਰਾਂ ਸੋਚਦੀ ਸੀ ਕਿ ਅੱਤਵਾਦੀ ਕੀ ਕਰਨ ਵਾਲੇ ਹਨ। ਪਹਿਲੀ ਵਾਰ ਅੱਤਵਾਦੀ ਸੋਚ ਰਹੇ ਹਨ ਕਿ ਸਰਕਾਰ ਕੀ ਕਰਨ ਵਾਲੀ ਹੈ।
  3. ਸਭ ਕਹਿ ਰਹੇ ਸਨ ਕਿ ਕੁਝ ਵੱਡਾ ਹੋਵੇਗਾ, ਇੱਥੇ ਤਾਂ ਕਸ਼ਮੀਰ ਹੀ ਛੋਟਾ ਹੋ ਗਿਆ।
  4. ਸਾਵਣ ਦਾ ਪਹਿਲਾ ਸੋਮਵਾਰ – ਚੰਦਰਯਾਨ–2, ਦੂਜਾ ਸੋਮਵਾਰ 3 ਤਲਾਕ, ਤੀਜਾ ਸੋਮਵਾਰ 370 ਲਗ ਰਿਹਾ ਹੈ ਕਿ ਮਹਾਦੇਵ ਤਾਂਡਵ ਮੁਦਰਾ ਵਿਚ ਹਨ।
  5. ਵਿਸ਼ਵਾਸ ਵੀ ਹਦ ਹੁੰਦੀ ਹੈ। ਹੁਣੇ–ਹੁਣੇ ਇਕ ਪ੍ਰੋਪਰਟੀ ਡੀਲਰ ਦਾ ਫੋਨ ਆਇਆ ਕਸ਼ਮੀਰ ਵਿਚ ਪਲਾਟ ਚਾਹੀਦਾ ਤਾਂ ਦੱਸੋ।
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:social media filled with funny posts on article 370 and jammu kashmir