ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਮਨਾਥ ਚੈਟਰਜੀ ਦੇ ਦਿਮਾਗ਼ ਦੀ ਨਸ ਫਟੀ, ਖ਼ਤਰਾ

ਸੋਮਨਾਥ ਚੈਟਰਜੀ ਦੇ ਦਿਮਾਗ਼ ਦੀ ਨਸ ਫਟੀ

ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦੇ ਦਿਮਾਗ਼ ਦੀ ਨਸ ਫਟ ਗਈ ਹੈ। ਇਸ ਵੇਲੇ ਉਹ ਬੀਤੇ ਸੋਮਵਾਰ ਤੋਂ ਕੋਲਕਾਤਾ ਦੇ ਬੈਲੇ ਵਿਯੂ ਹਸਪਤਾਲ `ਚ ਜ਼ੇਰੇ ਇਲਾਜ ਹਨ।

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸੋਮਨਾਥ ਚੈਟਰਜੀ ਦੇ ਦਿਮਾਗ਼ ਵਿੱਂਚ ਖ਼ੂਨ ਦਾ ਦਰਮਿਆਨੇ ਆਕਾਰ ਦਾ ਗੁੱਥਾ ਪਾਇਆ ਗਿਆ ਹੈ, ਜੋ ਕਿ ਆਮ ਗੱਲ ਹੈ ਪਰ ਸੋਮਨਾਥ ਚੈਟਰਜੀ ਕਿਉਂਕਿ 89 ਵਰ੍ਹਿਆਂ ਦੇ ਹਨ, ਇਸ ਲਈ ਇਹ ਉਨ੍ਹਾਂ ਲਈ ਖ਼ਤਰਨਾਥ ਹੋ ਸਕਦਾ ਹੈ।

 

ਸੋਮਨਾਥ ਚੈਟਰਜੀ ਲੰਮਾ ਸਮਾਂ ਸੀਪੀਆਈ (ਐਮ) ਨਾਲ ਜੁੜੇ ਰਹੇ ਹਨ ਪਰ ਇਸ ਵੇਲੇ ਉਹ ਕਿਸੇ ਪਾਰਟੀ ਨਾਲ ਨਹੀਂ ਜੁੜੇ ਹੋਏ। ਉਹ 2004 ਤੋਂ ਲੈ ਕੇ 2009 ਤੱਕ ਲੋਕ ਸਭਾ ਦੇ ਸਪੀਕਰ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Somnath Chaterjee suffered hemorrhagic stroke