ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਲੌਕਡਾਊਨ ਦੌਰਾਨ ਜ਼ਰੂਰੀ ਸਪਲਾਈ ਲਈ ਵਿਸ਼ੇਸ਼ ਉਡਾਣਾਂ ਨੇ ਕੀਤੇ 3.89 ਲੱਖ ਕਿਲੋਮੀਟਰ ਤਹਿ

ਭਾਰਤ 'ਚ ਲੌਕਡਾਊਨ ਦੌਰਾਨ ਜ਼ਰੂਰੀ  ਸਪਲਾਈ ਲਈ ਵਿਸ਼ੇਸ਼ ਉਡਾਣਾਂ ਨੇ ਕੀਤੇ 3.89 ਲੱਖ ਕਿਲੋਮੀਟਰ ਤਹਿ

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਹਵਾਈ ਫ਼ੌਜ ਤੇ ਹੋਰ ਨਿਜੀ ਕੈਰੀਅਰਜ਼ ਵੱਲੋਂਲਾਈਫ਼ਲਾਈਨ ਉਡਾਣਅਧੀਨ 392 ਡਾਣਾਂ ਦਾ ਸੰਚਾਲਨ ਕੀਤਾ ਗਿਆ ਹੈ। ਨ੍ਹਾਂ ਵਿੱਚੋਂ 229 ਡਾਣਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਵੱਲੋਂ ਸੰਚਾਲਿਤ ਕੀਤੀਆਂ ਗਈਆਂ ਹਨ। ਅੱਜ ਤੱਕ ਲਗਭਗ 736.00 ਟਨ ਮਾਲ ਦੀ ਢੋਆਢੁਆਈ ਕੀਤੀ ਗਈ ਹੈ। ਹੁਣ ਤੱਕਲਾਈਫ਼ਲਾਈਨ ਉਡਾਣਫ਼ਲਾਈਟਸ ਵੱਲੋਂ 3,89,100 ਕਿਲੋਮੀਟਰ (KM) ਤੋਂ ਵੱਧ ਦੀ ਹਵਾਈ ਦੂਰੀ ਤੈਅ ਕੀਤੀ ਜਾ ਚੁੱਕੀ ਹੈ।ਲਾਈਫ਼ਲਾਈਨ ਉਡਾਣਫ਼ਲਾਈਟਸ ਦਾ ਸੰਚਾਲਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਸਹਿਯੋਗ ਦੇਣ ਲਈ ਦੇਸ਼ ਦੇ ਦੂਰਦੁਰਾਡੇ ਦੇ ਭਾਗਾਂ ਵਿੱਚ ਜ਼ਰੂਰੀ ਮੈਡੀਕਲ ਮਾਲਸਪਲਾਈ ਦੀ ਆਵਾਜਾਈ ਲਈ ਕੀਤਾ ਜਾ ਰਿਹਾ ਹੈ।

 

ਲਾਈਫ਼ਲਾਈਨ ਉਡਾਣਫ਼ਲਾਈਟਸ ਦਾ ਮਿਤੀਕ੍ਰਮ ਅਨੁਸਾਰ ਵੇਰਵਾ ਨਿਮਨਲਿਖਤ ਹੈ:

ਲੜੀ ਨੰਬਰ

ਮਿਤੀ

ਏਅਰ ਇੰਡੀਆ

ਅਲਾਇੰਸ

ਭਾਰਤੀ ਹਵਾਈ ਫ਼ੌਜ

ਇੰਡੀਗੋ

ਸਪਾਈਸਜੈੱਟ

ਕੁੱਲ ਜੋੜ

1

26.3.2020

2

-

-

-

2

4

2

27.3.2020

4

9

1

-

-

14

3

28.3.2020

4

8

-

6

-

18

4

29.3.2020

4

9

6

-

-

19

5

30.3.2020

4

-

3

-

-

7

6

31.3.2020

9

2

1

-

-

12

7

01.4.2020

3

3

4

-

-

10

8

02.4.2020

4

5

3

-

-

12

9

03.4.2020

8

-

2

-

-

10

10

04.4.2020

4

3

2

-

-

9

11

05.4.2020

-

-

16

-

-

16

12

06.4.2020

3

4

13

-

-

20

13

07.4.2020

4

2

3

-

-

9

14

08.4.2020

3

-

3

-

-

6

15

09.4.2020

4

8

1

-

-

13

16

10.4.2020

2

4

2

-

-

8

17

11.4.2020

5

4

18

-

-

27

18

12.4.2020

2

2

-

-

-

4

19

13.4.2020

3

3

3

-

-

9

20

14.4.2020

4

5

4

-

-

13

21

15.4.2020

2

5

-

-

-

7

22

16.4.2020

9

-

6

-

-

15

23

17.4.2020

4

8

-

-

-

12

24

18.4.2020

5

-

9

-

-

14

25

19.4.2020

4

-

9

-

-

13

26

20.4.2020

8

4

3

-

-

15

27

21.4.2020

4

-

10

-

-

14

28

22.4.2020

4

-

5

-

-

9

29

23.4.2020

2

-

6

-

-

8

30

24.4.2020

5

4

12

-

-

21

31

25.4.2020

6

2

7

-

-

15

32

26.4.2020

6

-

3

-

-

9

 

ਕੁੱਲ ਜੋੜ

135

94

155

6

2

392

 

ਲਾਈਫ਼ਲਾਈਨ ਉਡਾਣਰਾਹੀਂ ਦੇਸ਼ ਅੰਦਰ ਲਿਜਾਂਦੇ ਜਾਣ ਵਾਲੇ ਮਾਲ ਚ; ਕੋਵਿਡ–19 ਨਾਲ ਸਬੰਧਤ ਰੀਜੈਂਟਸ, ਐਨਜ਼ਾਈਮਜ਼, ਮੈਡੀਕਲ ਉਪਕਰਣ, ਟੈਸਟਿੰਗ ਕਿਟਸ, ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ (ਪੀਪੀਈ – PPE), ਮਾਸਕਸ, ਦਸਤਾਨੇ, ਐੱਚਐੱਲਐੱਲ (HLL) ਅਤੇ ਆਈਸੀਐੱਮਆਰ (ICMR) ਦੀਆਂ ਹੋਰ ਸਮੱਗਰੀਆਂ; ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਮੰਗੇ ਗਏ ਮਾਲ/ਸਾਮਾਨ ਅਤੇ ਡਾਕ ਪੈਕੇਟ ਆਦਿ ਸ਼ਾਮਲ ਹਨ। ਉੱਤਰ–ਪੂਰਬੀ ਖੇਤਰ, ਟਾਪੂ–ਖੇਤਰਾਂ ਅਤੇ ਪਹਾੜੀ ਰਾਜਾਂ ਉੱਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਏਅਰ ਇੰਡੀਆ ਅਤੇ ਭਾਰਤੀ ਹਵਾਈ ਫ਼ੌਜ ਨੇ ਮੁੱਖ ਤੌਰ ਤੇ ਜੰਮੂ ਤੇ ਕਸ਼ਮੀਰ, ਲਦਾਖ, ਉੱਤਰ–ਪੂਰਬ ਅਤੇ ਹੋਰ ਟਾਪੂ–ਖੇਤਰਾਂ ਲਈ ਤਾਲਮੇਲ ਕੀਤਾ ਹੈ।

ਦੇਸ਼ ਅੰਦਰ ਮਾਲ ਦੀ ਸਪਲਾਈ ਕਰਨ ਵਾਲੇ ਆਪਰੇਟਰਜ਼ ਸਪਾਈਸ–ਜੈੱਟ, ਬਲੂ ਡਾਰਟ ਅਤੇ ਇੰਡੀਗੋ ਵਪਾਰਕ ਆਧਾਰ ਉੱਤੇ ਮਾਲ–ਵਾਹਕ ਉਡਾਣਾਂ ਦਾ ਸੰਚਾਲਨ ਕਰ ਰਹੇ ਹਨ। ਸਪਾਈਸ–ਜੈੱਟ ਨੇ 24 ਮਾਰਚ ਤੋਂ ਲੈ ਕੇ 26 ਅਪ੍ਰੈਲ 2020 ਤੱਕ 10,69,071 ਕਿਲੋਮੀਟਰ ਦੀ ਦੂਰੀ ਤਹਿ ਕਰਦਿਆਂ 608 ਮਾਲ–ਵਾਹਕ ਉਡਾਣਾਂ ਦਾ ਸੰਚਾਲਨ ਕੀਤਾ ਅਤੇ 4,428 ਟਨ ਮਾਲ ਦੀ ਢੋਆ–ਢੁਆਈ ਕੀਤੀ। ਇਨ੍ਹਾਂ ਵਿੱਚੋਂ 216 ਕੌਮਾਂਤਰੀ ਮਾਲ–ਵਾਹਕ ਉਡਾਣਾਂ ਸਨ। ਬਲੂ ਡਾਰਟ ਨੇ 2,28,085 ਕਿਲੋਮੀਟਰ ਦੀ ਦੂਰੀ ਤਹਿ ਕਰਦਿਆਂ 211 ਮਾਲ–ਵਾਹਕ ਉਡਾਣਾਂ ਦਾ ਸੰਚਾਲਨ ਕੀਤਾ ਅਤੇ 25 ਮਾਰਚ ਤੋਂ ਲੈ ਕੇ 26 ਅਪ੍ਰੈਲ 2020 ਤੱਕ 3,481 ਟਨ ਮਾਲ ਦੀ ਢੋਆ–ਢੁਆਈ ਕੀਤੀ। ਇਨ੍ਹਾਂ ਵਿੱਚੋਂ 10 ਕੌਮਾਂਤਰੀ ਉਡਾਣਾਂ ਸਨ। ਇੰਡੀਗੋ ਨੇ 3 ਅਪ੍ਰੈਲ ਤੋਂ ਲੈ ਕੇ 26 ਅਪ੍ਰੈਲ 2020 ਤੱਕ 77,996 ਕਿਲੋਮੀਟਰ ਦੀ ਦੂਰੀ ਤਹਿ ਕਰਦਿਆਂ 50 ਮਾਲ–ਵਾਹਕ ਉਡਾਣਾਂ ਦਾ ਸੰਚਾਲਨ ਕੀਤਾ ਤੇ ਇਸ ਦੌਰਾਨ 185 ਟਨ ਮਾਲ ਦੀ ਢੋਆ–ਢੁਆਈ ਕੀਤੀ; ਇਨ੍ਹਾਂ ਵਿੱਚੋਂ ਉਸ ਦੀਆਂ 17 ਕੌਮਾਂਤਰੀ ਉਡਾਣਾਂ ਸਨ। ਇਸ ਵਿੱਚ ਸਰਕਾਰ ਲਈ ਮੁਫ਼ਤ ਲਿਜਾਂਦੀਆਂ ਜਾਣ ਵਾਲੀਆਂ ਮੈਡੀਕਲ ਸਪਲਾਈਜ਼ ਵੀ ਸ਼ਾਮਲ ਹਨ। ਵਿਸਤਾਰਾ ਨੇ 19 ਅਪ੍ਰੈਲ ਤੋਂ ਲੈ ਕੇ 26 ਅਪ੍ਰੈਲ 2020 ਤੱਕ 12 ਮਾਲ–ਵਾਹਕ ਉਡਾਣਾਂ ਦਾ ਸੰਚਾਲਨ ਕਰਦਿਆਂ 16,952 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਅਤੇ 82 ਟਨ ਮਾਲ ਦੀ ਢੋਆ–ਢੁਆਈ ਕੀਤੀ।

 

ਕੌਮਾਂਤਰੀ ਖੇਤਰ– ਫ਼ਾਰਮਾਸਿਉਟੀਕਲਜ਼, ਮੈਡੀਕਲ ਉਪਕਰਣ ਅਤੇ ਕੋਵਿਡ–19 ਰਾਹਤ ਸਮੱਗਰੀ ਦੀ ਢੋਆ–ਢੁਆਈ ਲਈ ਪੂਰਬੀ ਏਸ਼ੀਆ ਨਾਲ ਇੱਕ ‘ਕਾਰਗੋ ਏਅਰ–ਬ੍ਰਿੱ’ (ਮਾਲ ਹਵਾਈ ਪੁਲ) ਸਥਾਪਤ ਕੀਤਾ ਗਿਆ ਸੀ। ਏਅਰ ਇੰਡੀਆ ਵੱਲੋਂ ਲਿਆਂਦੀ ਗਈ ਮੈਡੀਕਲ ਮਾਲ–ਸਪਲਾਈ ਦੀ ਮਿਤੀ–ਕ੍ਰਮ ਅਨੁਸਾਰ ਮਾਤਰਾ ਨਿਮਨਲਿਖਤ ਹੈ:

 

ਲੜੀ ਨੰਬਰ

ਮਿਤੀ

ਇਸ ਸ਼ਹਿਰ ਤੋਂ

ਮਾਤਰਾ (ਟਨਾਂ ਵਿੱਚ)

1

04.4.2020

ਸ਼ੰਘਾਈ

21

2

07.4.2020

ਹਾਂਗ ਕਾਂਗ

06

3

09.4.2020

ਸ਼ੰਘਾਈ

22

4

10.4.2020

ਸ਼ੰਘਾਈ

18

5

11.4.2020

ਸ਼ੰਘਾਈ

18

6

12.4.2020

ਸ਼ੰਘਾਈ

24

7

14.4.2020

ਹਾਂਗ ਕਾਂਗ

11

8

14.4.2020

ਸ਼ੰਘਾਈ

22

9

16.4.2020

ਸ਼ੰਘਾਈ

22

10

16.4.2020

ਹਾਂਗ ਕਾਂਗ

17

11

16.4.2020

ਸਿਓਲ

05

12

17.4.2020

ਸ਼ੰਘਾਈ

21

13

18.4.2020

ਸ਼ੰਘਾਈ

17

14

18.4.2020

ਸਿਓਲ

14

15

18.4.2020

ਗੁਆਂਗਜ਼ੂ

04

16

19.4.2020

ਸ਼ੰਘਾਈ

19

17

20.4.2020

ਸ਼ੰਘਾਈ

26

18

21.4.2020

ਸ਼ੰਘਾਈ

19

19

21.4.2020

ਹਾਂਗ ਕਾਂਗ

16

20

22.4.2020

ਸ਼ੰਘਾਈ

26

21

23.4.2020

ਹਾਂਗ ਕਾਂਗ

10

22

23.4.2020

ਗੁਆਂਗਜ਼ੂ

51

23

24.4.2020

ਗੁਆਂਗਜ਼ੂ

50

24.

24.4.2020

ਸ਼ੰਘਾਈ

19

25

25.4.2020

ਗੁਆਂਗਜ਼ੂ

61

26

25.4.2020

ਸ਼ੰਘਾਈ

15

27

26.4.2020

ਸ਼ੰਘਾਈ

19

28

26.4.2020

ਗੁਆਂਗਜ਼ੂ

20

 

 

ਕੁੱਲ ਜੋੜ

593

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਉਪਰੋਕਤ ਤੋਂ ਇਲਾਵਾ, ਬਲੂ ਡਾਰਟ 14 ਅਪ੍ਰੈਲ ਤੋਂ ਲੈ ਕੇ 26 ਅਪ੍ਰੈਲ 2020 ਤੱਕ ਗੁਆਂਗਜ਼ੂ ਤੋਂ 109 ਟਨ ਮੈਡੀਕਲ ਸਪਲਾਈਜ਼ ਲਿਆਂਦੀਆਂ ਹਨ। ਬਲੂ ਡਾਰਟ ਨੇ 25 ਅਪ੍ਰੈਲ 2020 ਨੂੰ ਸ਼ੰਘਾਈ ਤੋਂ 5 ਟਨ ਮੈਡੀਕਲ ਮਾਲ ਦੀ ਸਪਲਾਈ ਵੀ ਚੁੱਕੀ ਸੀ। ਸਪਾਈਸ–ਜੈੱਟ ਨੇ ਵੀ 26 ਅਪ੍ਰੈਲ, 2020 ਤੱਕ ਸ਼ੰਘਾਈ ਤੋਂ 140 ਟਨ ਅਤੇ  25 ਅਪ੍ਰੈਲ 2020 ਨੂੰ ਹਾਂਗ ਕਾਂਗ ਅਤੇ ਸਿੰਗਾਪੁਰ ਤੋਂ 13 ਟਨ ਮੈਡੀਕਲ ਸਪਲਾਈ ਚੁੱਕੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Special Cargo Flights in India travelled 389 Thousand Kilometres to transport Essential Commodities