ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ ਵਿਚ ਲੜੀਵਾਰ ਧਮਾਕੇ : ਸੁਸ਼ਮਾ ਨੇ ਕੀਤਾ ਟਵੀਟ

ਸ੍ਰੀਲੰਕਾ ਵਿਚ ਲੜੀਵਾਰ ਧਮਾਕੇ : ਸੁਸ਼ਮਾ ਨੇ ਕੀਤਾ ਟਵੀਟ

ਸ੍ਰੀਲੰਕਾ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਟਵੀਟ ਕੀਤਾ ਗਿਆ।  ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕੋਲੰਬੋ ਵਿਚ ਹੋਏ ਭਾਰਤੀ ਹਾਈ ਕਮਿਸ਼ਨਰ ਦੇ ਲਗਾਤਾਰ ਸੰਪਰਕ ਵਿਚ ਹਾਂ। ਉਨ੍ਹਾਂ  ਟਵੀਟ ਵਿਚ ਕਿਹਾ ਕਿ ਅਸੀਂ ਸਥਿਤੀ ਉਤੇ ਪੂਰੀ ਨਜ਼ਰ ਬਣਾਈ ਹੋਈ ਹੈ।

 

ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿਚ ਅੱਜ ਲੜੀਵਾਰ ਕਈ ਬੰਬ ਧਮਾਕੇ ਹੋਏ ਜਿਸ ਵਿਚ ਹੁਣ ਤੱਕ 52 ਤੋਂ ਵੱਧ ਮੌਤਾਂ ਅਤੇ 300 ਤੋਂ ਵੱਧ ਜ਼ਖਮੀਆਂ ਦੀ ਖਬਰ ਆ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lankan serial blasts : Tweet by Sushma