ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਹਤ ’ਤੇ ਸੂਬਾ ਸਰਕਾਰਾਂ GDP ਦਾ ਘਟੋ ਘੱਟ 8 ਫੀਸਦ ਕਰਨ ਖ਼ਰਚ: ਨੀਤੀ ਆਯੋਗ

ਨੀਤੀ ਆਯੋਗ ਦੇ ਮੈਂਬਰ ਵੀ ਕੇ ਪਾਲ ਨੇ ਮੰਗਲਵਾਰ ਨੂੰ ਸਿਹਤ ਦੇ ਮਾਮਲੇ ਤੇ ਸੂਬਿਆਂ ਨੂੰ ਹਾਲਾਤ ਬੇਹਤਰ ਕਰਨ ਦੇ ਉਸ ਤੇ ਬਜਟ ਦੀ ਹੱਦ ਵਧਾਉਣ ਨੂੰ ਕਿਹਾ ਹੈ।

 

ਸਿਹਤ ਦੇ ਮਾਮਲੇ ਤੇ ਸੂਬਿਆਂ ਦੀ ਹਾਲਾਤ ਤੇ ‘ਸਿਹਤਮੰਤ ਸੂਬਾ, ਤਰੱਕੀਕਰਦਾ ਭਾਰਤ’ ਸਿਖਰ ਨਾਲ ਰਿਪੋਰਟ ਜਾਰੀ ਕੀਤੇ ਜਾਣ ਦੇ ਮੌਕੇ ਤੇ ਪਾਲ ਨੇ ਕਿਹਾ, ਸਿਹਤ ਖੇਤਰ ਚ ਹਾਲੇ ਕਾਫੀ ਕੰਮ ਕਰਨ ਦੀ ਲੋੜ ਹੈ। ਇਸ ਚ ਸੁਧਾਰ ਲਈ ਜਮੇ ਹੋਏ ਪ੍ਰਸ਼ਾਸਨ, ਜ਼ਰੂਰੀ ਅਹੁਦਿਆਂ ਨੂੰ ਭਰਿਅ ਜਾਣਾ ਅਤੇ ਸਿਹਤ ਬਜਟ ਵਧਾਉਣ ਦੀ ਲੋੜ ਹੈ।

 

ਉਨ੍ਹਾਂ ਕਿਹਾ, ਕੇਂਦਰ ਸਰਕਾਰ ਨੂੰ ਜੀਡੀਪੀ ਦਾ 2.5 ਫੀਸਦ ਸਿਹਤ ਤੇ ਖਰਚ ਕਰਨਾ ਚਾਹੀਦਾ ਹੈ। ਸੂਬਿਆਂ ਨੂੰ ਸਿਹਤ ਤੇ ਖਰਚ ਔਸਤਨ ਆਪਣੇ ਸੂਬਿਆਂ ਦੀ ਜੀਡੀਪੀ ਦੇ 4.7 ਫੀਸਦ ਤੋਂ ਵਧਾ ਕੇ 8 ਫੀਸਦ (ਸ਼ੁੱਧ ਸੂਬਾਈ ਜੀਡੀਪੀ) ਕਰਨੀ ਚਾਹੀਦੀ ਹੈ।

 

ਉਨ੍ਹਾਂ ਕਿਹਾ ਕਿ ਪਾਲ ਨੇ ਇਹ ਵੀ ਕਿਹਾ ਕਿ ਅਸੀਂ ਵਿੱਤ ਆਯੋਗ ਤੋਂ ਸਿਹਤ ਦੇ ਖੇਤਰ ਚ ਚੰਗਾ ਕੰਮ ਕਰਨ ਵਾਲੇ ਸੂਬਿਆਂ ਨੂੰ ਉਤਸ਼ਾਹਤ ਕਰਨ ਦੀ ਵੀ ਅਪੀਲ ਕਰਾਂਗੇ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:state governments spend 8 percent on Health of GDP says niti ayog