ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DRDO ਨੇ ਸੁਪਰਸੋਨਿਕ ਕਰੂਜ਼ ਮਿਸਾਈਲ ਬ੍ਰਹਮੋਸ ਦਾ ਕੀਤਾ ਪ੍ਰੀਖਣ

ਓਡੀਸ਼ਾ ਦੇ ਚਾਂਦੀਪੁਰ ਚ ਆਈਟੀਆਰ ਤੋਂ ਮੰਗਲਵਾਰ ਨੂੰ ਡੀਆਰਡੀਓ ਨੇ ਸੁਪਰਸੋਨਿਕ ਕਰੂਜ਼ ਮਿਸਾਈਲ ਬ੍ਰਹਮੋਸ ਦਾ ਪ੍ਰੀਖਣ ਕੀਤਾ। ਡੀਆਰਡੀਓ ਸੂਤਰਾਂ ਮੁਤਾਬਕ ਮਿਸਾਈਲ ਦੇ ਜੰਗੀ ਜਹਾਜ਼ ਰੋਧਕ ਸੰਸਕਰਣ ਨੂੰ ਆਈਟੀਆਰ ਦੇ ਸਥਾਪਤ ਕੇਂਦਰ-3 ਤੋਂ ਦਾਗਿਆ ਗਿਆ।

 

ਰੱਖਿਆ ਸੂਤਰਾਂ ਮੁਤਾਬਕ ਇਹ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਸਾਈਲ ਹੈ ਜਿਸਦੀ ਨਿਸ਼ਾਨਾ ਤਬਾਹ ਕਰਨ ਦੀ ਸਮਰਥਾ ਸਟੀਕ ਹੈ। ਬ੍ਰਹਮੋਸ ਨੂੰ ਜ਼ਮੀਨ, ਸਮੁੰਦਰ ਅਤੇ ਹਵਾ ਤੋਂ ਦਾਗਿਆ ਜਾ ਸਕਦਾ ਹੈ।

 

ਰੱਖਿਆ ਸੂਤਰਾਂ ਨੇ ਕਿਹਾ ਕਿ ਇਸ ਮਿਸਾਈਲ ਦੀ ਮਾਰਕ ਸਮਰਥਾ 290 ਕਿਲੋਮੀਟਰ ਦੇ ਨੇੜੇ ਹੈ ਤੇ ਇਹ ਭਾਰਤ ਲਈ ਰਣਨੀਤਿਕ ਹਥਿਆਰ ਹੈ ਕਿਉਂਕਿ ਚੀਨ ਅਤੇ ਪਾਕਿਸਤਾਨ ਤੋਂ ਮਿਲਣ ਵਾਲੀ ਚੁਣੌਤੀਟਾਂ ਲਈ ਸੰਭਵ ਪ੍ਰਤੀਰੋਧਕ ਵਜੋਂ ਕੰਮ ਕਰੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supersonic cruise missile BrahMos test fired at Chandipur in Odisha