ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਵਲੋਂ ਬਸਪਾ ਸੁਪਰੀਮੋ ਮਾਇਆਵਤੀ ਨੂੰ ਵੱਡਾ ਝਟਕਾ

ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਸੁਪਰੀਮੋ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੂਰਤੀਆਂ ਤੇ ਖਰਚ ਹੋਣ ਵਾਲਾ ਜਨਤਾ ਦਾ ਪੂਰਾ ਪੈਸਾ ਮਾਇਆਵਤੀ ਨੂੰ ਮੋੜਣਾ ਹੋਵੇਗਾ। ਸੀਜੇਆਈ ਰੰਜਨ ਗੋਗੋਈ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 2 ਅਪ੍ਰੈਲ ਨੂੰ ਹੋਵੇਗੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਸੁਪਰੀਮ ਕੋਰਟ ਚ ਸਾਲ 2009 ਚ ਮੂਰਤੀਆਂ ਤੇ ਲੋਕਾਂ ਦੇ ਪੈਸੇ ਖ਼ਰਚ ਹੋਣ ਨੂੰ ਲੈ ਕੇ ਜਨਤਕ ਪਟੀਸ਼ਨ ਦਰਜ ਕੀਤੀ ਗਈ ਸੀ। ਲਗਭਗ 10 ਸਾਲਾ ਮਗਰੋਂ ਇਸ ਮਾਮਲੇ ਤੇ ਸੁਣਵਾਈ ਕਰਦਿਆਂ ਮਾਨਯੋਗ ਅਦਾਲਤ ਨੇ ਕਿਹਾ, ਪਹਿਲੀ ਨਜ਼ਰ ਨਾਲ ਤਾਂ ਬੀਐਸਪੀ ਮੁਖੀ ਮਾਇਆਵਤੀ ਨੂੰ ਮੂਰਤੀਆਂ ਤੇ ਖਰਚ ਕੀਤਾ ਗਿਆ ਲੋਕਾਂ ਦਾ ਪੈਸਾ ਮੋੜਨਾ ਹੋਵੇਗਾ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਮਾਮਲੇ ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ, ਅਗਲੀ ਸੁਣਵਾਈ ਤੋਂ ਪਹਿਲਾਂ ਤੱਕ ਸਾਨੂੰ ਲੱਗਦਾ ਹੈ ਕਿ ਬੀਐਸਪੀ ਮੁਖੀ ਮਾਇਆਵਤੀ ਨੂੰ ਇਸ ਸਾਰਾ ਪੈਸਾ ਮੋੜਨਾ ਚਾਹੀਦਾ ਹੈ। ਬੀਐਸਪੀ ਸੁਪਰੀਮੋ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਇਸ ਰਕਮ ਦਾ ਭੁੱਗਤਾਨ ਕਰਨਾ ਹੋਵੇਗਾ।

 

 

/

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court upset over BSP supremo Mayawati