ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਜ-ਮਹਿਲ ਦੀ ਸੁਰੱਖਿਆ ਨੂੰ ਲੈ ਕੇ ਹਾਈ-ਅਲਰਟ

ਉੱਤਰ ਪ੍ਰਦੇਸ਼ ਦੇ ਆਗਰਾ ਵਿਖੇ ਬਣੇ ਪ੍ਰਾਚੀਨ ਅਤੇ ਦੇਸ਼ ਦੀ ਧਰੋਹਰ ਤਾਜ ਮਹਿਲ ਮੁੜ ਤੋਂ ਅੱਤਵਾਦੀਆਂ ਦੇ ਨਿਸ਼ਾਨੇ ਤੇ ਹੈ। ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਆਜ਼ਾਦੀ ਦਿਹਾੜੇ ਤੇ ਸੀਆਈਐਸਐਫ਼ ਨੇ ਸੁਰੱਖਿਆ ਦੀ ਪੁਖਤਾ ਵਿਵਸਥਾ ਕੀਤੀ ਹੈ।

 

15 ਅਗਸਤ ਨੂੰ ਹੀ ਪੂਰਨਮਾਸੀ ਹੋਣ ਕਾਰਨ ਤਾਜ ਮਹਿਲ 24 ਘੰਟੇ ਖੁਲ੍ਹੇਗਾ। ਇਸ ਨੂੰ ਦੇਖਦਿਆਂ ਹੋਇਆਂ ਸੁਰਖਿਆ ਬਲ ਦੇ ਜਵਾਨਾਂ ਨੂੰ ਸੈਲਾਨੀਆਂ ਦੀ ਸਖਤ ਜਾਂਚ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ।

 

ਕਸ਼ਮੀਰ ਚ ਧਾਰਾ 370 ਦਾ ਖਾਤਮਾ ਕਰਨ ਅਤੇ ਉਸ ਤੋਂ ਬਾਅਦ ਉੱਥੋ 26 ਵੱਖਵਾਦੀਆਂ ਨੂੰ ਕੇਂਦਰੀ ਜੇਲ੍ਹ ਭੇਜੇ ਜਾਣ ਮਗਰੋਂ ਪੂਰੇ ਸ਼ਹਿਰ ਨੂੰ ਹਾਈਅਲਰਟ ਤੇ ਰਖਿਆ ਗਿਆ ਸੀ। ਤਾਜ ਲਈ ਸੁਰੱਖਿਆ ਦੇ ਲੋੜੀਂਦੇ ਇੰਤਜ਼ਾਮ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taj Mahal on terrorists target security increased