ਪਟਨਾ ਹਾਈਕੋਰਟ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਅਤੇ ਰਾਸ਼ਟਰ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਹੁਕਮ ਦਿੱਤਾ ਹੈ।
ਤੇਜਸਵੀ ਯਾਦਵ ਨੂੰ ਇਹ ਬੰਗਲਾ ਉਸ ਵੇਲੇ ਮਿਲਿਆ ਸੀ, ਜਦੋਂ ਉਹ ਬਿਹਾਰ ਦੇ ਉਪ ਮੁੱਖ ਮੰਤਰੀ ਸਨ।
Bihar: Patna High Court asks RJD leader Tejashwi Yadav to vacate the government bungalow that was allocated to him when he was the Deputy Chief Minister of the state. (File pic) pic.twitter.com/z4c6VYQLoM
— ANI (@ANI) October 6, 2018