ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ–ਕਸ਼ਮੀਰ ਦੇ ਬਡਗਾਮ ’ਚ 2 ਅੱਤਵਾਦੀ ਮਾਰੇ, 5 ਜਵਾਨ ਜ਼ਖਮੀ

ਜੰਮੂ–ਕਸ਼ਮੀਰ ਦੇ ਬਡਗਾਮ ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਚੱਲ ਰਹੀ ਮੁਕਾਬਲੇ ਚ 2 ਅੱਤਵਾਦੀ ਮਾਰੇ ਗਏ ਹਨ। ਉੱਥੇ ਹਾਲੇ ਵੀ ਸਰਚ ਮੁਹਿੰਮ ਚੱਲ ਰਿਹਾ ਹੈ। ਇਸ ਮੁਕਾਬਲੇ ਚ ਆਰਮੀ ਦੇ ਚਾਰ ਜਵਾਨ ਵੀ ਜ਼ਖਮੀ ਹੋ ਗਏ ਹਨ। ਇਹ ਮੁਕਾਬਲਾ ਬਡਗਾਮ ਦੇ ਸੁਤਸੁ ਪਿੰਡ ਚ ਹਾਲੇ ਵੀ ਜਾਰੀ ਦਸਿਆ ਜਾ ਰਿਹਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:terrorists killed in Badgam encounter