ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

11 ਅਗਸਤ ਨੂੰ ਲਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ

ਸਾਲ 2018 ਦਾ ਤੀਜਾ ਅਤੇ ਆਖਰੀ ਸੂਰਜ ਗ੍ਰਹਿਣ ਅਗਲੇ ਹਫ਼ਤੇ 11 ਅਗਸਤ ਨੂੰ ਲਗੇਗਾ। ਇਸ ਦਿਨ ਸ਼ਨਸ਼ਚਰੀ ਮੱਸਿਆ ਅਤੇ ਹਰਿਆਲੀ ਮੱਸਿਆ ਵੀ ਹੈ। ਇਸ ਲਈ ਇਸ ਦਿਨ ਪੂਜਾਪਾਠ ਦਾ ਖਾਸ ਮਹੱਤਵ ਰਹੇਗਾ। ਇਹ ਸੂਰਜ ਗ੍ਰਹਿਣ 3 ਘੰਟੇ 35 ਮਿੰਟਾਂ ਤੱਕ ਰਹੇਗਾ ਜਿਸਦਾ ਕੁਦਤਰ ਅਤੇ ਸਾਰੀਆਂ ਰਾਸ਼ੀਆਂ ਤੇ ਗੁਪਤ ਪ੍ਰਭਾਵ ਪਵੇਗਾ। ਜਾਣਕਾਰੀ ਮੁਤਾਬਕ ਇਹ ਸੂਰਜ ਗ੍ਰਹਿਣ ਦੁਪਿਹਰ 1 ਵਜ ਕੇ 32 ਮਿੰਟ ਤੇ ਲੱਗੇਗਾ। 

 

ਤੁਹਾਨੂੰ ਦੱਸ ਦਈਏ ਕਿ ਜਦ ਚੰਦਰਮਾ ਸੂਰਜ ਅਤੇ ਧਰਤੀ ਵਿਚਾਲੇ ਆ ਜਾਂਦਾ ਹੈ ਤਾਂ ਧਰਤੀ ਤੇ ਸੂਰਜ ਗ੍ਰਹਿਣ ਦਿਖਾਈ ਦਿੰਦਾ ਹੈ।

 

ਸਾਲ ਦਾ ਇਹ ਤੀਜਾ ਅਤੇ ਆਖਰੀ ਸੂਰਜ ਗ੍ਰਹਿਣ ਭਾਰਤ ਚ ਦਿਖਾਈ ਨਹੀਂ ਦੇਵੇਗਾ ਜਦਕਿ ਇਸ ਨੂੰ ਅਮਰੀਕਾ, ਨਾਰਥ ਪੱਛਮੀ ਏਸ਼ੀਆ, ਸਾਊਥ ਕੋਰੀਆ, ਮਾਸਕੋ, ਚੀਨ ਆਦਿ ਦੇਸ਼ਾਂ ਦੇ ਲੋਕ ਦੇਖ ਸਕਣਗੇ। ਲੰਦਨ ਚ ਸੂਰਜ ਗ੍ਰਹਿਣ ਸਵੇਰ 9 ਵਜ ਕੇ 2 ਮਿੰਟ ਤੇ ਸ਼ੁਰੂ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The last sun eclipse of the year will take place on August 11