ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਾੜਾਂ ’ਤੇ ਬਰਫਬਾਰੀ, ਮੈਦਾਨੀ ਖੇਤਰ ’ਚ ਮੀਂਹ

ਪਹਾੜਾਂ ’ਤੇ ਬਰਫਬਾਰੀ, ਮੈਦਾਨੀ ਖੇਤਰ ’ਚ ਮੀਂਹ

ਮੌਸ਼ਮ ਵਿਚ ਆਈ ਤਬਦੀਲੀ ਨਾਲ ਅੱਜ ਪਹਾੜੀ ਖੇਤਰ ਵਿਚ ਭਾਰੀ ਬਰਫਬਾਰੀ ਹੋਈ ਅਤੇ ਮੈਦਾਨੀ ਖੇਤਰ ਪੰਜਾਬ ਮੀਂਹ ਪਿਆ ਹੈ।  ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਕੁਫਰੀ, ਨਾਰਕੰਡਾ ਅਤੇ ਖਰਪਥਾਰ ਖੇਤਰ ਵਿਚ ਦੁਬਾਰਾ ਤੋਂ ਅੱਜ ਬਰਫਬਾਰੀ ਹੋਈ। 

 

ਭਾਰੀ ਬਰਫਬਾਰੀ ਕਾਰਨ ਸੜਕਾਂ ਬੰਦ ਹੋ ਗਈਆਂ, ਜਿਸ ਨਾਲ ਸ਼ਿਮਲਾ ਦੂਜੇ ਖੇਤਰ ਨਾਲੋ ਕੱਟਿਆ ਗਿਆ। ਭਾਰੀ ਬਰਫਬਾਰੀ ਕਾਰਨ ਸਕੂਲਾਂ ਵਿਚ ਛੁੱਟੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੜਕ ਨੂੰ ਸਾਫ ਕਰਨ ਦੀਆਂ ਹਿਦਾਇਤ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The snow on the mountains