ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Viral : ਅਜੀਬੋ ਗ਼ਰੀਬ ਥਾਂ 'ਤੇ ਮਧੂਮੱਖੀ ਦਾ ਛੱਤਾ, ਖੇਡ ਮੰਤਰੀ ਰਿਜੀਜੂ ਨੇ ਸ਼ੇਅਰ ਕੀਤੀ ਵੀਡੀਓ 

 

ਮਧੂਮੱਖੀ ਦਾ ਛੱਤਾ ਤਾਂ ਤੁਸੀਂ ਜ਼ਰੂਰ ਵੇਖਿਆ ਹੋਵੇਗਾ। ਲੋਕ ਇਨ੍ਹਾਂ ਮੱਖੀਆਂ ਤੋਂ ਡਰਦੇ ਵੀ ਹਨ ਅਤੇ ਆਪਣੇ ਆਸਪਾਸ ਆਉਣ ਤੋਂ ਵੀ ਘਬਰਾਉਂਦੇ ਹਨ। ਪਰ ਖੇਡ ਮੰਤਰੀ ਕਿਰਨ ਰਿਜੀਜੂ ਨੇ ਇੱਕ ਇੱਕ ਮਨੁੱਖ ਦੀਆਂ ਦੋਹਾਂ ਲੱਤਾਂ ਵਿਚਕਾਰ ਮਧੂਮੱਖੀ ਦੇ ਛੱਤੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕਰਦਿਆਂ ਸਭ ਨੂੰ ਹੈਰਾਨ ਕਰ ਦਿੱਤਾ ਹੈ। 

 

 

 

 

ਇਹ ਤਸਵੀਰਾਂ ਬਹੁਤ ਅਜੀਬ ਹਨ, ਇੱਥੋਂ ਤੱਕ ਕਿ ਖੇਡ ਮੰਤਰੀ ਰਿਜਜੂ ਵੀ ਇਸ ਨੂੰ ਸਾਂਝਾ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕੇ। ਉਸ ਨੇ ਇਸ ਮਧੂਮੱਖੀ ਦੇ ਵੀਡੀਓ ਦੇ ਨਾਲ ਲਿਖਿਆ ਹੈ ਕਿ ਇੰਨੀ ਅਜੀਬੋ ਗ਼ਰੀਬ ਥਾਂ 'ਤੇ ਛੱਤਾ ਲੱਗਣ ਦੀ ਘਟਨਾ ਸਿਰਫ਼ ਨਾਗਾਲੈਂਡ ਵਿੱਚ ਵੇਖੀ ਜਾ ਸਕਦੀ ਹੈ।

 

ਵੀਡੀਓ ਵਿੱਚ ਦਿਖ ਰਿਹਾ ਹੈ ਕਿ ਨੌਜਵਾਨ ਇੰਨਾ ਆਰਾਮ ਨਾਲ ਖੜ੍ਹਾ ਹੈ ਕਿ ਉਸ ਨੂੰ ਕੋਈ ਅਸਰ ਹੀ ਨਹੀਂ ਹੋ ਰਿਹਾ। ਜਦੋਂ ਕਿ ਉਸ ਦੇ ਸਾਥੀ ਉਸ 'ਤੇ ਹੱਸ ਰਹੇ ਹਨ ਅਤੇ ਉਸ ਦੀਆਂ ਵੀਡੀਓ ਬਣਾ ਰਹੇ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This Beehive in an unlikely place This can happen only in Nagaland shares sports min Kiren Rijiju