ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਭਾਰਤ ’ਚ ਅਰਥ ਨਹੀਂ ਰੱਖਦਾ ਨੌਜਵਾਨਾਂ ਦਾ ਉਪਨਾਮ : ਮੋਦੀ

ਨਵੇਂ ਭਾਰਤ ’ਚ ਮਿਆਨੇ ਨਹੀਂ ਰੱਖਦਾ ਨੌਜਵਾਨਾਂ ਦਾ ਉਪਨਾਮ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਪ੍ਰੋਗਰਾਮ ਵਿਚ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਇਕ ਨਵਾਂ ਭਾਰਤ ਹੈ ਜਿੱਥੇ ਨੌਜਵਾਨਾਂ ਦੇ ਉਪਨਾਮ ਅਰਥ ਨਹੀਂ ਰੱਖਦੇ ਹਨ। ਇਹ ਉਹ ਭਾਰਤ ਹੈ ਜਿੱਥੇ ਭ੍ਰਿਸ਼ਟਾਚਾਰ ਕਦੇ ਵੀ ਵਿਕਲਪ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਕ ਦੋਸ਼ ਪੂਰਣ ਸੰਸਕ੍ਰਿਤੀ ਨੁੰ ਵਧਾਵਾ ਦਿੱਤਾ ਜਾ ਰਿਹਾ ਸੀ, ਜਿਸ ਵਿਚ ਅਭਿਲਾਸ਼ਾ ਇਕ ਖਰਾਬ ਸ਼ਬਦ ਬਣ ਗਿਆ ਸੀ। ਉਪਨਾਮ ਅਤੇ ਸੰਪਰਕ ਦੇ ਆਧਾਰ ਉਤੇ ਹੀ ਦਰਵਾਜੇ ਖੁੱਲ੍ਹਦੇ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਅਤੇ ਸੰਗਠਨਾਂ ਵਿਚ ਸੰਵਾਦ ਜ਼ਰੂਰ ਹੋਣਾ ਚਾਹੀਦਾ, ਭਾਵੇਂ ਹੀ ਉਨ੍ਹਾਂ ਦੇ ਸੋਚਣ ਦਾ ਤਰੀਕਾ ਕੁਝ ਵੀ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਹਰ ਗੱਲ ਉਤੇ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ, ਜਨਤਕ ਜੀਵਨ ਵਿਚ ਐਨੀ ਸੱਭਿਅਤਾ ਹੋਣੀ ਚਾਹੀਦੀ ਹੈ ਕਿ ਵੱਖ ਵੱਖ ਵਿਚਾਰਧਾਰਾਵਾਂ ਦੇ ਲੋਕ ਇਕ ਦੂਜੇ ਨੂੰ ਸੁਣ ਸਕੇ।

 

 

ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲਾਈਸੈਂਸ ਰਾਜ ਅਤੇ ਪਰਮਿਟ ਰਾਜ ਦੀ ਆਰਥਿਕ ਸੰਸਕ੍ਰਿਤੀ ਵਿਅਕਤੀਗਤ ਇੱਛਾਵਾ ਦੀ ਆੜ ਵਿਚ ਆ ਰਹੀ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਸਫਲਤਾ ਇਸ ਗੱਲ ਉਤੇ ਨਿਰਭਰ ਕਰਦੀ ਸੀ ਕਿ ਕੀ ਤੁਹਾਡਾ ਕਿਸੇ ਵਿਸ਼ੇਸ਼ ਵਰਗ ਨਾਲ ਸਬੰਧ ਰੱਖਦੇ ਹਨ ਜਾਂ ਨਹੀਂ। ਵੱਡੇ ਸ਼ਹਿਰ, ਵੱਡੀਆਂ ਸੰਸਥਾਵਾਂ ਅਤੇ ਵੱਡੇ ਪਰਿਵਾਰ ਹੀ ਮਿਆਨੇ ਰੱਖਦੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This is a new India where surnames of the youth don t matter says pm modi