ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਕਣਕ ਤੇ ਸਰੋਂ ਦੀ ਖਰੀਦ ਦਾ ਇਹ ਹੈ ਅੰਕੜਾ

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਸਹਿਕਾਰਿਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਅੱਜ ਇਕ ਬਿਆਨ ਜਾਰੀ ਕਰਕੇ ਸੂਬੇ ਚ 20 ਅਪ੍ਰੈਲ ਨੂੰ ਹੋਈ ਕਣਕ ਤੇ ਸਰੋਂ ਦੀ ਖਰੀਦ ਦਾ ਅੰਕੜਾ ਪੇਸ਼ ਕੀਤਾ।

 

ਉਨ੍ਹਾਂ ਦਸਿਆ ਕਿ ਹਰਿਆਣਾ ਚ ਸਰੋਂ ਦੀ ਖਰੀਦ ਲਈ 163 ਖਰੀਦ ਕੇਂਦਰਾਂ 'ਤੇ 8693 ਕਿਸਾਨ ਜਦੋਂ ਕਿ ਕਣਕ ਖਰੀਦ ਕੇਂਦਰਾਂ 'ਤੇ 9729 ਕਿਸਾਨ ਪਹੁੰਚੇ। ਇੰਨਾਂ ਕਿਸਾਨਾਂ ਤੋਂ ਖਰੀਦ ਏੇਜੰਸੀਆਂ ਵੱਲੋਂ ਕੁੱਲ 24987.25 ਮੀਟ੍ਰਿਕ ਟਨ ਸਰੋਂ ਅਤੇ 94264.78 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ।

 

ਉਨਾਂ ਦਸਿਆ ਕਿ ਹਰਿਆਣਾ ਕੋਰੋਨਾ ਰਾਹਤ ਕੋਸ਼ ਵਿਚ 161 ਸਰੋਂ ਉਤਪਾਦਕ ਕਿਸਾਨਾਂ ਨੇ 1,94,819 ਰੁਪਏ ਜਦੋਂ ਕਿ 44 ਕਣਕ ਉਤਪਾਦਕ ਕਿਸਾਨਾਂ ਨੇ 1,97, 151 ਰੁਪਏ ਦਾ ਯੋਗਦਾਨ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This is the figure for wheat and mustard procurement in Haryana