ਮਹਾਰਾਸ਼ਟਰ ਦੇ ਔਰੰਗਾਬਾਦ ਚ ਸੀਵਰੇਜ ਦੇ ਮੁੱਖ ਪਾਈਪ ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਤਿੰਨ ਕਿਸਾਨਾਂ ਦੀ ਮੌਤ ਹੋ ਗਈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਕਿਸਾਨ ਸੀਵਰੇਜ ਦੇ ਮੈਨਹੋਲ ਵਿਚ ਦਾਖਲ ਹੋਏ ਸਨ। ਇਸ ਘਟਨਾ ਚ ਇਕ ਹੋਰ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ।
Maharashtra: 3 farmers died due to poisonous gas after entering in a manhole in Aurangabad yesterday. Raju Shinde, Councillor says, "3 dead due to gas in a manhole, 1 person missing. Search operation underway." pic.twitter.com/evEjQrgW9G
— ANI (@ANI) March 20, 2019
.