ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਰੂਕਸ਼ੇਤਰ: ਗਾਂ ਨੂੰ ਬਚਾਉਣ ਦੇ ਚੱਕਰ 'ਚ ਸੜਕ ਹਾਦਸਾ, ਤਿੰਨ ਦੀ ਮੌਤ

ਗਾਂ ਨੂੰ ਬਚਾਉਣ ਦੇ ਚੱਕਰ 'ਚ ਸੜਕ ਹਾਦਸਾ

ਹਰਿਆਣਾ ਦੇ ਕੁਰੂਕਸ਼ੇਤਰ ਵਿਚ ਇਕ ਗਊ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਸੜਕ ਹਾਦਸੇ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ।

 

ਪੁਲਸ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਕੁਰੂਕਸ਼ੇਤਰ ਤੋਂ ਕਰੀਬ ਅੱਠ ਕਿਲੋਮੀਟਰ ਦੂਰ ਉਮਰੀ ਪਿੰਡ 'ਚ ਇਕ ਫਲਾਈਓਵਰ ਨੇੜੇ ਇਕ ਭਿਆਨਕ ਹਾਦਸੇ' ਹੋਇਆ। ਜਿਸ ਚ ਦੋ ਭਾਰੀ ਵਾਹਨ ਅਤੇ ਇੱਕ ਕਾਰ ਦੀ ਸ਼ਾਮਲ ਸੀ। ਜਾਂਚ ਅਧਿਕਾਰੀ ਏਐਸਆਈ ਭੁਪਿੰਦਰ ਸਿੰਘ ਨੇ ਕਿਹਾ ਕਿ ਹਾਦਸੇ ਕਾਰਨ ਦੋਵੇਂ ਵਾਹਨਾਂ 'ਚ ਅੱਗ ਲੱਗ ਗਈ।  ਜਿਸ ਕਾਰਨ ਦੋਵੇਂ ਡਰਾਈਵਰ ਮਾਰੇ ਗਏ।  ਹਾਦਸੇ ਵਿੱਚ ਸ਼ਾਮਲ ਤੀਜਾ ਪੀੜਤ ਵੀ ਕਾਰ ਦਾ ਡਰਾਈਵਰ ਸੀ।

 

ਸੋਮਵਾਰ ਦੀ ਰਾਤ 9 ਵਜੇ ਦੇ ਕਰੀਬ ਘਟਨਾ ਵਾਪਰੀ ਜਦੋਂ ਡਰਾਈਵਰ ਰਾਜਬੀਰ ਸਿੰਘ (28) ਜੀ ਟੀ ਰੋਡ 'ਤੇ ਟੱਕਰ ਤੋਂ ਇਕ ਗਊ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਆਪਣੀ ਟਰੱਕ ਦਾ ਕੰਟਰੋਲ ਗੁਆ ਬੈਠਾ ਤੇ ਇਕ ਹੋਰ ਟਰੱਕ ਨਾਲ ਜਾ ਟਕਰਾਇਆ ਗਿਆ ਜਿਸ' ਤੇ ਕੋਲਾ ਲੋਡ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three killed in accident on GT Road in Kurukshetra