ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HIV ਦੀ ਗੱਲ ਲੁਕਾ ਕੇ 6 ਲੋਕਾਂ ਨਾਲ ਬਣਾਏ ਸਬੰਧ, ਜੇਲ੍ਹ ਵਿੱਚੋਂ ਹੋਇਆ ਰਿਹਾਅ

HIV ਦੀ ਗੱਲ ਲੁਕਾ ਕੇ 6 ਲੋਕਾਂ ਨਾਲ ਸਬੰਧ ਬਣਾਉਣ ਦੇ ਦੋਸ਼ੀ 30 ਸਾਲ ਦੀ ਸਜ਼ਾ ਪਾ ਚੁੱਕੇ ਮਾਈਕਲ ਜਾਨਸਨ ਨੂੰ ਪੂਰੀ ਸਜ਼ਾ ਦੇ 25 ਸਾਲ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਹੈ। ਦੋਸ਼ੀ ਜਾਨਸਨ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਸ ਨੂੰ ਮਿਲੀ ਸਜ਼ਾ ਬਾਰੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਉੱਤੇ ਸੁਣਵਾਈ ਕਰਦੇ ਹੋਏ ਅਮੀਰੀਕੀ ਜੱਜ ਨੇ ਪਹਿਲਾਂ ਦਿੱਤੀ ਸਜ਼ਾ ਨੂੰ ਫੰਡਾਮੇਂਟਲੀ ਗ਼ਲਤ ਦੱਸਿਆ ਅਤੇ ਸਜ਼ਾ ਨੂੰ ਪੰਜ ਸਾਲ ਬਾਅਦ ਹੀ ਉਸ ਦੀ ਰਿਹਾਈ ਦਾ ਹੁਕਮ ਦੇ ਦਿੱਤਾ।  
 

 

ਅਦਾਲਤ ਦੇ ਇਸ ਫੈਸਲੇ ਤੋਂ ਖੁਸ਼ ਹੋਏ ਜਾਨਸਾਨ ਨੇ ਕਿਹਾ ਕਿ ਆਈ ਫੀਲ ਗ੍ਰੇਟ ਯਾਨੀ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਜਾਨਸਾਨ ਨੇ ਕਿਹਾ ਕਿ ਜਦੋਂ ਉਹ ਗ੍ਰਿਫ਼ਤਾਰ ਹੋਇਆ ਅਤੇ ਉਸ ਦਾ ਫੋਨ ਖੋਹ ਲਿਆ ਗਿਆ ਤਾਂ ਉਸ ਨੂੰ ਰਾਤ ਵਿੱਚ ਸੁਪਨੇ ਆਉਂਦੇ ਸਨ ਕਿ ਜਿਸ ਤਰ੍ਹਾਂ ਉਸ ਦੇ ਫੋਨ ਦੀ ਘੰਟੀ ਸੁਣਾਈ ਦੇ ਰਹੀ ਹੈ। ਮਾਮਲਾ ਅਮਰੀਕਾ ਦੇ ਬੂਨਵਿਲੇ ਮਿਸੂਰੀ ਦਾ ਹੈ।  

 


ਦੱਸਿਆ ਜਾ ਰਿਹਾ ਹੈ ਕਿ ਜਾਨਸਨ ਆਪਣੇ ਕਾਲਜ ਦੇ ਦਿਨਾਂ ਵਿੱਚ ਰੇਸਲਿੰਗ ਕਰਦਾ ਸੀ ਅਤੇ ਉਸ ਨੂੰ ਟਾਈਗਰ ਮੈਡਿੰਗੋ ਦੇ ਨਾਮ ਨਾਲ ਬੁਲਾਉਂਦੇ ਸਨ। 2013 ਵਿੱਚ ਕੁਝ ਲੋਕਾਂ ਨੂੰ ਐਚਆਈਵੀ ਸੰਕਮ੍ਰਣ ਕਰਨ ਦੇ ਦੋਸ਼ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਨਸਨ ਨੇ ਜਿਨ੍ਹਾਂ ਲੋਕਾਂ ਨੂੰ ਐੱਚਆਈਵੀ ਦਿੱਤੀ ਉਨ੍ਹਾਂ ਵਿੱਚੋਂ ਦੋ ਪੁਰਸ਼ ਅਤੇ ਚਾਰ ਹੋਰ ਹਨ ਕਿਉਂਕਿ ਜਾਨਸਨ ਇੱਕ ਗੇ ਹੈ ਜੋ ਮਰਦਾਂ ਨਾਲ ਸੰਬੰਧ ਬਣਾਉਂਦਾ ਸੀ।

 


ਅਦਾਲਤ ਨੇ ਮੰਨਿਆ ਕਿ 30 ਸਾਲ ਦੀ ਸਜ਼ਾ ਕਤਲ ਦੀ ਸੈਕਿੰਡ ਡਿਗਰੀ ਦੀ ਸਜ਼ਾ ਹੈ, ਯਾਨੀ ਅਪਰਾਧੀ ਨੂੰ ਕਿਸੇ ਕਤਲ ਦੀ ਕੋਸ਼ਿਸ਼ ਵਿੱਚ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ। ਸਾਰੇ ਛੇ ਪੀੜਤਾਂ ਦੇ ਮਾਮਲੇ ਵਿੱਚ ਕੋਈ ਸਬੂਤ ਨਹੀਂ ਹਨ ਕਿ ਜਾਨਸਾਨ ਹੀ ਸਾਰਿਆਂ ਨੂੰ HIV ਦਿੱਤੀ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tiger Mandingo Who Got 30 Years For Not Telling for spreading HIV with his partners out from jail