ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੀਸ ਹਜ਼ਾਰੀ ਝੜਪ: 12 ਦਿਨ ਬਾਅਦ ਖ਼ਤਮ ਹੋਈ ਹੜਤਾਲ, ਕੰਮ 'ਤੇ ਵਾਪਸ ਪਰਤਣਗੇ ਵਕੀਲ 

ਦਿੱਲੀ ਦੇ ਸਾਰੇ ਜ਼ਿਲ੍ਹਾ ਅਦਾਲਤਾਂ ਦੇ ਵਕੀਲ ਸ਼ਨੀਵਾਰ ਨੂੰ ਆਪਣੀ 12 ਦਿਨ ਹੜਤਾਲ ਨੂੰ ਖ਼ਤਮ ਕਰ ਕੇ ਕੰਮ ਉੱਤੇ ਮੁੜ ਪਰਤਣਗੇ। ਇਹ ਫ਼ੈਸਲਾ ਦਿੱਲੀ ਡਿਸਟ੍ਰਿਕਟ ਬਾਰ ਕੋਆਰਡੀਨੇਸ਼ਨ ਕਮੇਟੀ ਨੇ ਲਿਆ ਹੈ। 

 

ਕਮੇਟੀ ਨੇ ਦੱਸਿਆ ਕਿ 3 ਨਵੰਬਰ ਤੋਂ ਅਧਿਕਾਰਤ ਤੌਰ 'ਤੇ ਸ਼ੁਰੂ ਹੋਈ ਹੜਤਾਲ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਕਲ (ਸ਼ਨਿਚਰਵਾਰ) ਤੋਂ ਅਦਾਲਤ ਵਿੱਚ ਮੁੜ ਕੰਮ ਸ਼ੁਰੂ ਹੋ ਜਾਵੇਗਾ। 

 

ਦੱਸਣਯੋਗ ਹੈ ਕਿ 2 ਨਵੰਬਰ ਨੂੰ ਤੀਸ ਹਜ਼ਾਰੀ ਵਿੱਚ ਪੁਲਿਸ ਅਤੇ ਵਕੀਲਾਂ ਵਿਚਕਾਰ ਲੜਾਈ ਹੋਈ ਸੀ। ਹਿੰਸਕ ਝੜਪ ਤੋਂ ਬਾਅਦ ਇਸ ਦੇ ਵਿਰੋਧ ਵਿੱਚ ਸੈਂਕੜਿਆਂ ਪੁਲਿਸ ਕਰਮੀਆਂ ਨੇ ਪੁਲਿਸ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tis Hazari clash strike ends lawyers will return to work