ਭਗਵਾਨ ਸ਼ਿਵ ਦਾ ਮਹੀਨਾ ਹੈ ਸਾਵਨ ਅਤੇ ਸਾਵਨ ਦੀ ਸ਼ਿਵਰਾਤਰੀ ਦੇ ਦਿਨ ਕਾਂਵੜੀਏ ਗੰਗਾਜਲ ਲੈ ਕੇ ਭਗਵਾਨ ਸ਼ਿਵ ਨੂੰ ਚੜ੍ਹਾਉਂਦੇ ਹਨ।

ਅਗਲੀ ਕਹਾਣੀ
ਭਗਵਾਨ ਸ਼ਿਵ ਦਾ ਮਹੀਨਾ ਹੈ ਸਾਵਨ ਅਤੇ ਸਾਵਨ ਦੀ ਸ਼ਿਵਰਾਤਰੀ ਦੇ ਦਿਨ ਕਾਂਵੜੀਏ ਗੰਗਾਜਲ ਲੈ ਕੇ ਭਗਵਾਨ ਸ਼ਿਵ ਨੂੰ ਚੜ੍ਹਾਉਂਦੇ ਹਨ।
ਜਯੋਤਸ਼ ਮੁਤਾਬਕ ਇਸ ਦਿਨ ਵੀਰਵਾਰ,ਤਰੋਦਸ਼ੀ ਅਤੇ ਪੁਸ਼ਪ ਯੋਗ ਲੱਗਣ ਨਾਲ ਗੁਰੂਪੁਨਿਆ ਯੌਗ ਵੀ ਲੱਗ ਰਿਹਾ ਹੈ। ਇਸ ਲਈ ਇਸ ਸ਼ਿਵਰਾਤਰੀ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ।
ਇਸ ਦਿਨ ਭਗਵਾਨ ਸ਼ਿਵ ਦੇ ਭਗਤ ਗੰਗਾਜਲ, ਦੁੱਧ, ਦਹੀਂ, ਘੀ, ਪੰਚਾਅੰਮ੍ਰਿਤ ਸਮੇਤ ਭੋਲੇਨਾਥ ਦੀ ਪੂਜਾ ਕਰਦੇ ਹਨ।
ਇਸ ਦਿਨ ਕਾਂਵੜੀਏ ਹਰਿਦੁਆਰ ਤੋਂ ਲਿਆਏ ਗਏ ਗੰਗਾਜਲ ਤੋਂ ਭੋਲੇ ਬਾਬਾ ਨੂੰ ਸਨਾਨ ਕਰਾਉਂਦੇ ਹਨ।
ਮੱਸਿਆ ਸ਼ਿਵਰਾਤਰੀ ਹਰੇਕ ਮਹੀਨੇ ਆਉਂਦੀ ਹੈ ਪਰ ਇਹ ਤਾਰੀਖ ਕਿਉਂਕਿ ਸ਼੍ਰਾਵਣ ਮਹੀਨੇ ਚ ਆ ਰਹੀ ਹੈ ਇਸ ਲਈ ਖਾਸ ਹੈ। ਸ਼ਿਵਭਗਤ ਭੋਲੇਨਾਥ ਦੀ ਵਿਸ਼ੇਸ਼ ਪੂਜਾ ਚਾਰ ਪਹਿਰ ਚ ਕਰ ਸਕਦੇ ਹਨ।
ਜਯੋਤਸ਼ ਮੁਤਾਬਕ ਭਗਵਾਨ ਸ਼ਿਵ ਨੂੰ ਜਲ ਬ੍ਰਹਮ ਮੁਰਤ ਚ ਸਵੇਰੇ 3:45 ਤੋਂ 5 ਵਜੇ ਅਤੇ 5 ਵਜੇ ਤੋਂ 9 ਵਜੇ ਤੱਕ ਚੰਗਾ ਰਹੇਗਾ।
ਇਸ ਦੌਰਾਨ ਵੀ ਜਲ ਚੜ੍ਹਾਇਆ ਜਾ ਸਕਦਾ ਹੈ। ਅਭਿਜੀਤ ਸਮਾਂ ਸਵੇਰ 11:45 ਵਜੇ ਤੋਂ 12:20 ਤੱਕ ਰਹੇਗਾ।
ਸਾਲ ਚ ਦੋ ਸ਼ਿਵਰਾਤਰੀਆਂ ਹੁੰਦੀਆਂ ਹਨ, ਪਹਿਲੀ ਮਹਾਂਸ਼ਿਵਰਾਤਰੀ ਅਤੇ ਦੂਜੀ ਸਾਵਨ ਦੀ ਸ਼ਿਵਰਾਤਰੀ।
ਕਹਿੰਦੇ ਹਨ ਕਿ ਭਗਵਾਨ ਸਿ਼ਵ ਬਹੁਤ ਜਲਦ ਖ਼ੁਸ਼ ਹੋ ਜਾਂਦੇ ਹਨ।
ਭਗਵਾਨ ਸ਼ਿਵ ਦਾ ਮਹੀਨਾ ਹੈ ਸਾਵਨ ਅਤੇ ਸਾਵਨ ਦੀ ਸ਼ਿਵਰਾਤਰੀ ਦੇ ਦਿਨ ਕਾਂਵੜੀਏ ਗੰਗਾਜਲ ਲਿਆ ਕੇ ਭੋਲੇਨਾਥ ਨੂੰ ਚੜ੍ਹਾਉਂਦੇ ਹਨ।
ਭਗਵਾਨ ਸਿ਼ਪ ਦਾ ਮਹੀਨਾ ਹੈ ਸਾਵਨ ਅਤੇ ਸਾਵਨ ਦੀ ਸਿ਼ਵਰਾਤਰੀ ਦੇ ਦਿਨ ਕਾਂਵੜੀਏ ਗੰਗਾਜਲ ਲੈ ਕੇ ਭਗਵਾਨ ਸਿ਼ਵ ਨੂੰ ਚੜ੍ਹਾਉਂਦੇ ਹਨ।
ਜਯੋਤਸ਼ ਮੁਤਾਬਕ ਇਸ ਦਿਨ ਵੀਰਵਾਰ, ਤਰੋਦਸ਼ੀ ਅਤੇ ਪੁਸ਼ਪ ਯੋਗ ਲੱਗਣ ਨਾਲ ਗੁਰੂਪੁਨਿਆ ਯੌਗ ਵੀ ਲੱਗ ਰਿਹਾ ਹੈ। ਇਸ ਲਈ ਇਸ ਸਿ਼ਵਰਾਤਰੀ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ।
ਇਸ ਦਿਨ ਭਗਵਾਨ ਸਿ਼ਵ ਦੇ ਭਗਤ ਗੰਗਾਜਲ, ਦੁੱਧ, ਦਹੀਂ, ਘੀ, ਪੰਚਾਅੰਮ੍ਰਿਤ ਸਮੇਤ ਭੋਲੇਨਾਥ ਦੀ ਪੂਜਾ ਕਰਦੇ ਹਨ।
ਇਸ ਦਿਨ ਕਾਂਵੜੀਏ ਹਰਿਦੁਆਰ ਤੋਂ ਲਿਆਏ ਗਏ ਗੰਗਾਜਲ ਤੋਂ ਭੋਲੇ ਬਾਬਾ ਨੂੰ ਸਨਾਨ ਕਰਾਉਂਦੇ ਹਨ।
ਮੱਸਿਆ ਸਿ਼ਵਰਾਤਰੀ ਹਰੇਕ ਮਹੀਨੇ ਆਉਂਦੀ ਹੈ ਪਰ ਇਹ ਤਾਰੀਖ ਕਿਉਂਕਿ ਸ਼੍ਰਾਵਣ ਮਹੀਨੇ ਚ ਆ ਰਹੀ ਹੈ ਇਸ ਲਈ ਖਾਸ ਹੈ। ਸਿ਼ਵਭਗਤ ਭੋਲੇਨਾਥ ਦੀ ਵਿਸ਼ੇਸ਼ ਪੂਜਾ ਚਾਰ ਪਹਿਰ ਚ ਕਰ ਸਕਦੇ ਹਨ।
ਜਯੋਤਸ਼ ਮੁਤਾਬਕ ਭਗਵਾਨ ਸਿ਼ਵ ਨੂੰ ਜਲ ਬ੍ਰਹਮ ਮੁਰਤ ਚ ਸਵੇਰੇ 3:45 ਤੋਂ 5 ਵਜੇ ਅਤੇ 5 ਵਜੇ ਤੋਂ 9 ਵਜੇ ਤੱਕ ਚੰਗਾ ਰਹੇਗਾ। ਇਸ ਦੌਰਾਨ ਵੀ ਜਲ ਚੜ੍ਹਾਇਆ ਜਾ ਸਕਦਾ ਹੈ। ਅਭਿਜੀਤ ਸਮਾਂ ਸਵੇਰ 11:45 ਵਜੇ ਤੋਂ 12:20 ਤੱਕ ਰਹੇਗਾ।
ਸਾਲ ਚ ਦੋ ਸਿ਼ਵਰਾਤਰੀਆਂ ਹੁੰਦੀਆਂ ਹਨ, ਪਹਿਲੀ ਮਹਾਂਸਿ਼ਵਰਾਤਰੀ ਅਤੇ ਦੂਜੀ ਸਾਵਨ ਦੀ ਸਿ਼ਵਰਾਤਰੀ। ਕਹਿੰਦੇ ਹਨ ਕਿ ਭਗਵਾਨ ਸਿ਼ਵ ਬਹੁਤ ਜਲਦ ਖ਼ੁਸ਼ ਹੋ ਜਾਂਦੇ ਹਨ।
ਹਿੰਦੂ ਦੇਵੀ ਲਕਸ਼ਮੀ ਦੇ ਨਾਂ ’ਤੇ ਰੱਖਿਆ ਗਿਆ ਹੈ ਜਾਪਾਨ ਦੇ ਇਸ ਸ਼ਹਿਰ ਦਾ ਨਾਂ
ਰਾਮ ਮੰਦਰ ਮੁੱਦੇ 'ਤੇ ਅੰਮ੍ਰਿਤਸਰ 'ਚ ਹਿੰਦੂ ਸੰਗਠਨਾਂ ਦੀ ਧਾਰਮਿਕ ਸਭਾ ਦਾ ਐਲਾਨ
ਪਾਕਿ ’ਚ ਹਿੰਦੂ ਮੰਦਰ ਦੀ ਭੰਨ ਤੋੜ, ਇਮਰਾਨ ਵੱਲੋਂ ਕਾਰਵਾਈ ਕਰਨ ਦੇ ਹੁਕਮ
ਪਾਕਿ ਸਿਆਸੀ ਆਗੂ ਜਾਣਬੁੱਝ ਕੇ ਸਿੱਖਾਂ ਤੇ ਹਿੰਦੂਆਂ ਨੂੰ ਕਰਦੇ ਨਜ਼ਰਅੰਦਾਜ਼
ਪਾਕਿ ਸਿਆਸੀ ਆਗੂ ਜਾਣਬੁੱਝ ਕੇ ਸਿੱਖਾਂ ਤੇ ਹਿੰਦੂਆਂ ਨੂੰ ਕਰਦੇ ਨਜ਼ਰਅੰਦਾਜ਼