ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਭਾ ’ਚ ਅੱਜ ਪੇਸ਼ ਹੋਵੇਗਾ ਤਿੰਨ ਤਲਾਕ ਬਿਲ, ਹੰਗਾਮੇ ਦੇ ਆਸਾਰ

ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਅੱਜ ਰਾਜਸਭਾ ’ਚ ਤਿੰਲ ਤਲਾਕ ਬਿਲ ਪੇਸ਼ ਕਰਨਗੇ। ਤਿੰਨ ਤਲਾਕ ਬਿਲ ਪਹਿਲਾਂ ਹੀ ਲੋਕ ਸਭਾ ਚ ਪਾਸ ਹੋ ਚੁੱਕਾ ਹੈ। ਹੁਣ ਇਹ ਬਿਲ ਰਾਜਸਪਾ ਚ ਪੇਸ਼ ਕੀਤਾ ਜਾਵੇਗਾ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਖਦਸ਼ਾ ਹੈ ਕਿ ਵਿਰੋਧੀ ਦਲ ਰਾਜਸਭਾ ਚ ਇਸ ਬਿੱਲ ਤੇ ਹੰਗਾਮਾ ਕਰ ਸਕਦਾ ਹੈ। ਅੱਜ ਬਜਟ ਇਜਲਾਸ ਦਾ ਅਾਖਰੀ ਦਿਨ ਹੈ ਤੇ ਅਜਿਹੇ ਚ ਸਰਕਾਰ ਲਈ ਇਸ ਬਿਲ ਨੂੰ ਪਾਸ ਕਰਾਉਣਾ ਮੁਸ਼ਕਲ ਚੁਣੌਤੀ ਹੋਵੇਗੀ।

 

ਵਿਰੋਧੀ ਧੜਿਆਂ ਦੀ ਮੰਗ ਹੈ ਕਿ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿਲ 2018 ਨੂੰ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ। ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ ਨੇ ਵੀ ਤਿੰਨ ਤਲਾਕ ਨਾਲ ਸਬੰਧਤ ਬਿਲ ਦੇ ਮਹਿਲਾ ਵਿਰੋਧੀ ਹੋਣ ਦਾ ਦੋਸ਼ ਲਗਾਇਆ ਹੈ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:triple talaaq bill will be presented today in Rajya Sabha