ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਂ ਰਿਕਾਰਡ : ਟਰੱਕ ਮਾਲਕ ਨੇ ਭਰਿਆ 1,41,700 ਦਾ ਚਾਲਾਨ

ਨਵਾਂ ਰਿਕਾਰਡ : ਟਰੱਕ ਮਾਲਕ ਨੇ ਭਰਿਆ 1,41,700 ਦਾ ਚਾਲਾਨ

ਨਵੇਂ ਟ੍ਰੈਫਿਕ ਨਿਯਮ ਲਾਗੂ ਹੋਣ ਤੋਂ ਬਾਅਦ ਚਾਲਾਨ ਕੱਟੇ ਜਾਣ ਨੂੰ ਲੈ ਕੇ ਰੋਜ਼ਾਨਾ ਕੋਈ ਨਵੀਂ ਖਬਰ ਨਵੇਂ ਰਿਕਾਰਡ ਨਾਲ ਸਾਹਮਣੇ ਆ ਰਹੀ ਹੈ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਹੁਣ ਰਾਜਸਥਾਨ ਤੋਂ ਸਾਹਮਣੇ ਆਇਆ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਚਾਲਾਨ ਮੰਨਿਆ ਜਾ ਰਿਹਾ ਹੈ। ਇਸ ਚਲਾਨ ਭਰੀ ਗਈ ਰਕਮ ਤੁਹਾਨੂੰ ਹੈਰਾਨ ਕਰ ਸਕਦੀ ਹੈ, ਜਿਸ ਵਿਚ 1,41,700 ਰੁਪਏ ਭਿਰੇ ਗਏ ਹਨ।

 

ਰਾਜਸਕਾਨ ਦੇ ਇਕ ਟਰੱਕ ਮਾਲਕ ਨੇ 1,41,700 ਰੁਪਏ ਦੇ ਚਾਲਾਨ ਰਕਮ ਦਾ ਭੁਗਤਾਨ ਕੀਤਾ। ਇਹ ਚਾਲਾਨ ਨੌ ਸਤੰਬਰ ਨੂੰ ਰੋਹਿਣੀ ਅਦਾਲਤ ਵਿਚ ਜਮ੍ਹਾਂ ਕੀਤਾ ਗਿਆ। ਟਰੱਕ ਦਾ ਚਾਲਾਨ ਓਵਰਲੋਡਿੰਗ ਦੇ ਚਲਦਿਆਂ ਪੰਜ ਸਤੰਬਰ ਨੂੰ ਹੋਇਆ ਸੀ।  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:truck owner from Rajasthan paid challan amount of Rs 141700