ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲਗਾਮ ’ਚ ਰਿਵਰ ਰਾਫ਼ਟਿੰਗ ਕਰਦਿਆਂ ਪਲਟੀ ਕਿਸ਼ਤੀ, 2 ਸੈਲਾਨੀ ਹਲਾਕ

ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਪਹਿਲਗਾਮ ਚ ਇਕ ਸੈਲਾਨੀ ਰਿਸਾਰਟ ਚ ਰਿਵਰ ਰਾਫਟਿੰਗ ਕਰਦੇ ਸਮੇਂ ਇਕ ਕਿਸ਼ਤੀ ਪਲਟ ਜਾਣ ਕਾਰਨ 6 ਸੈਲਾਨੀ ਪਾਣੀ ਚ ਡੁੱਬ ਗਏ। ਘਟਨਾ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਪੁਲਿਸ ਨੇ 4 ਲੋਕਾਂ ਨੂੰ ਬਚਾ ਲਿਆ ਜਦਕਿ 2 ਸੈਲਾਨੀਆਂ ਦੀ ਮੌਤ ਹੋ ਗਈ।
 

ਪਹਿਲਗਾਮ ਚ ਕਿਸ਼ਤੀ ਪਲਟਣ ਕਾਰਨ ਡੁੱਬੇ 6 ਲੋਕਾਂ ਚੋਂ 4 ਸੈਲਾਨੀ ਗੰਭੀਰ ਜ਼ਖ਼ਮੀ ਹਨ। ਜ਼ਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ, 2 ਸੈਲਾਨੀਆਂ ਦੇ ਡੁੱਬਣ ਕਾਰਨ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two dead and 6 injured as raft capsizes in J-Ks Pahalgam