ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ’ਚ ਮੁਕਾਬਲੇ ਦੌਰਾਨ ਦੋ ਪਾਕਿਸਤਾਨੀ ਫ਼ੌਜੀ ਹਲਾਕ

ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ ਕਰਦਿਆਂ ਤੰਗਧਾਰ ਸੈਕਟਰ ਨਾਲ ਲੱਗਦੀ ਐਲਓਸੀ ਕੋਲ ਸੋਮਵਾਰ ਦੀ ਰਾਤ ਨੂੰ ਦੋ ਪਾਕਿਸਤਾਨੀ ਫ਼ੌਜੀ ਮਾਰ ਸੁੱਟੇ। ਇਸ ਗੱਲ ਦੀ ਜਾਣਕਾਰੀ ਫ਼ੌਜ ਦੇ ਬੁਲਾਰੇ ਨੇ ਦਿੱਤੀ। ਇਸ ਤੋਂ ਪਹਿਲਾਂ ਐਲਓਸੀ ਤੇ ਤੰਗਧਾਰ ਸੈਕਟਰ ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਇੱਕਪਾਸੜ ਕੀਤੀ ਗਈ ਫਾਇਰਿੰਗ ਚ ਇੱਕ ਭਾਰਤੀ ਫ਼ੌਜੀ ਸ਼ਹੀਦ ਹੋ ਗਿਆ।

 

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਥੁਰਾ ਦੇ ਰਹਿਣ ਵਾਲੇ ਪੁਸ਼ਪਿੰਦਰ ਨਾਂ ਦੇ ਭਾਰਤੀ ਫ਼ੌਜੀ ਸੋਮਵਾਰ ਨੂੰ ਸਨਾਈਪਰ ਹਮਲੇ ਚ ਸ਼ਹੀਦ ਹੋ ਗਏ ਸਨ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Pakistani soldiers killed in encounter in Jammu and Kashmir