ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਦੇ ਹੰਦਵਾੜਾ ’ਚ ਮੁਠਭੇੜ ਦੌਰਾਨ 2 ਅੱਤਵਾਦੀ ਹਲਾਕ

ਜੰਮੂ-ਕਸ਼ਮੀਰ ਚ ਭਾਰਤੀ ਫ਼ੌਜ ਨੇ ਹੰਦਵਾੜਾ ਦੇ ਗੁਲੋਰਾ ਇਲਾਕੇ ਚ ਮੰਗਲਵਾਰ ਨੂੰ ਮੁਠਭੇੜ ਦੌਰਾਨ 2 ਅੱਤਵਾਦੀ ਮਾਰ ਸੁੱਟੇ। ਇਹ ਇਲਾਕਾ ਕੁਪਵਾੜਾ ਜਿ਼ਲ੍ਹੇ ਚ ਆਉਂਦਾ ਹੈ। ਦੱਸ‌ਿਆ ਜਾ ਰਿਹਾ ਹੈ ਕਿ ਭਾਰਤੀਆਂ ਫੌਜ ਨੂੰ ਇਲਾਕੇ ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਫੌਜ ਵੱਲੋਂ ਸਰਚ ਮੁਹਿੰਮ ਚਲਾਈ ਗਈ।

 

ਇਸ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਅਚਾਨਕ ਭਾਰਤੀ ਫੌਜ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਭਾਰਤੀ ਫ਼ੌਜ ਨੇ ਮੋਰਚਾ ਸੰਭਾਲਦਿਆਂ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ ਹੋ ਗਏ। ਸਰਚ ਮੁਹਿੰਮ ਹਾਲੇ ਵੀ ਜਾਰੀ ਦੱਸੀ ਗਈ ਹੈ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two terrorists killed during a fight in Handwara of Jammu and Kashmir