ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਰੀਮਾਲਾ `ਚ ਜਾਣ ਵਾਲੀਆਂ ਦੋ ਮਹਿਲਾਵਾਂ ਨੇ ਮੰਗੀ ਪੁਲਿਸ ਸੁਰੱਖਿਆ

ਸਬਰੀਮਾਲਾ `ਚ ਜਾਣ ਵਾਲੀਆਂ ਦੋ ਮਹਿਲਾਵਾਂ ਨੇ ਮੰਗੀ ਪੁਲਿਸ ਸੁਰੱਖਿਆ

ਸੁਪਰੀਮ ਕੋਰਟ ਨੇ ਸਬਰੀਮਾਲਾ ਮਾਮਲੇ `ਚ ਦੋ ਮਹਿਲਾਵਾ ਦੀ 24 ਘੰਟੇ ਸੁਰੱਖਿਆ ਮੁਹੱਈਆ ਕਰਵਾਉਣ ਵਾਲੀ ਪਟੀਸ਼ਨ `ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਅਦਾਲਤ `ਚ ਪਟੀਸ਼ਨ ਦਾਖਲ ਕਰਨ ਵਾਲੀਆਂ ਦੋਵੇਂ ਮਹਿਲਾਵਾਂ ਨੇ ਸਬਰੀਮਾਲਾ ਮੰਦਰ `ਚ ਦਾਖਲ ਹੋਈਆਂ ਸਨ।


ਸੁਪਰੀਮ ਕੋਰਟ `ਚ ਪਟੀਸ਼ਨ ਦਾਖਲ ਕਰਨ ਵਾਲਿਆਂ `ਚ ਕੇਰਲ ਦੇ ਕਨੂਰ ਯੂਨੀਵਰਸਿਟੀ `ਚ ਲਾਅ ਪ੍ਰੋਫੈਸਰ 40 ਸਾਲਾ ਬਿੰਦੂ ਅਮਨੀ ਅਤੇ 39 ਸਾਲਾ ਕਨਕ ਦੁਰਗਾ ਨੇ ਸੁਪਰੀਮ ਕੋਰਟ `ਚ ਪਟੀਸ਼ਨ ਦਾਖਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਸੁਤੰਤਰਤਾ ਖਤਰੇ `ਚ ਹੈ ਅਤੇ ਉਨ੍ਹਾਂ `ਚੋਂ ਇਕ ਨੂੰ ਪਹਿਲਾ ਹੀ ਹਸਪਤਾਲ `ਚ ਭਰਤੀ ਹੈ।


ਸੀਨੀਅਰ ਵਕੀਲ ਇੰਦਰਾ ਜੈਸਿੰਗ ਨੇ ਸੁਪਰੀਮ ਕੋਰਟ `ਚ ਪਟੀਸ਼ ਨ ਦਾਖਲ ਕਰਕੇ ਦੋਵਾਂ ਲਈ 24 ਘੰਟੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਜਿਸ `ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two women seeking security after recently entered Sabarimala temple SC to hear plea tomorrow