ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਦ-ਉਲ-ਅਜ਼ਹਾ ’ਤੇ ਉਲੇਮਾ ਦੀ ਅਪੀਲ, ਪਾਬੰਦੀਸ਼ੁਦਾ ਜਾਨਵਰਾਂ ਦੀ ਨਾ ਦੇਣ ਕੁਰਬਾਨੀ

ਜੁਮੇ ਦੀ ਨਮਾਜ਼ ਮਗਰੋਂ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ 110 ਮਸਜਿਦਾਂ ਤੋਂ ਈਦ ਉਲ ਅਜ਼ਹਾ ਤੇ ਹੋਣ ਵਾਲੀ ਕੁਰਬਾਨੀ ਨੂੰ ਲੈ ਕੇ ਅਪੀਲ ਕੀਤੀ ਗਈ।

 

ਉਲੇਮਾ ਨੇ ਲੋਕਾਂ ਨੂੰ ਕਿਹਾ ਕਿ ਉਹ ਖੁੱਲ੍ਹੇ ਮੈਦਾਨਾਂ ਚ ਕੁਰਬਾਨੀ ਨਾ ਕਰਨ, ਨਾਲ ਹੀ ਜਿਸ ਜਾਨਵਰ ਤੇ ਪਾਬੰਦੀ ਹੈ ਉਸਦੀ ਕੁਰਬਾਨੀ ਨਾ ਕਰਨ।

 

ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਿਲੀ ਨੇ ਕਿਹਾ ਕਿ ਸਾਰੀਆਂ ਮਸਜਿਦਾਂ ਤੋਂ ਇਹ ਐਲਾਨ ਕਰਾਇਆ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੁਰਬਾਨੀ ਦੀਆਂ ਫੋਟੋ ਨਾ ਲੈਣ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਨਾ ਕਰਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ulema appeal to Id-ul-Azha not qurbani forbidden animals