ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਅਣਪਛਾਤੇ ਵਿਅਕਤੀ ਨੇ ਰੋਡ–ਸ਼ੋਅ ਦੌਰਾਨ ਕੇਜਰੀਵਾਲ ਦੇ ਮਾਰਿਆ ਥੱਪੜ

ਅਣਪਛਾਤੇ ਵਿਅਕਤੀ ਨੇ ਰੋਡ–ਸ਼ੋਅ ਦੌਰਾਨ ਕੇਜਰੀਵਾਲ ਦੇ ਮਾਰਿਆ ਥੱਪੜ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅੱਜ ਇੱਕ ਅਣਪਛਾਤੇ ਵਿਅਕਤੀ ਨੇ ਥੱਪੜ ਮਾਰਿਆ। ਇਹ ਘਟਨਾ ਦਿੱਲੀ ਦੇ ਮੋਤੀ ਬਾਗ਼ ਇਲਾਕੇ ਵਿੱਚ ਵਾਪਰੀ।

 

 

ਸ੍ਰੀ ਕੇਜਰੀਵਾਲ ਉੱਤੇ ਪਹਿਲਾਂ ਵੀ ਅਜਿਹੇ ਹਮਲੇ ਹੋ ਚੁੱਕੇ ਹਨ। ਅੱਜ ਜਦੋਂ ਸ੍ਰੀ ਕੇਜਰੀਵਾਲ ਰੋਡ–ਸ਼ੋਅ ਰਾਹੀਂ ਲੋਕ ਸਭਾ ਚੋਣਾਂ ਵਾਸਤੇ ਪ੍ਰਚਾਰ ਕਰ ਰਹੇ ਸਨ, ਤਦ ਅਚਾਨਕ ਇੱਕ ਵਿਅਕਤੀ ਨੇ ਅੱਗਿਓਂ ਦੀ ਵਾਹਨ ਉੱਤੇ ਚੜ੍ਹ ਕੇ ਮੁੱਖ ਮੰਤਰੀ ਦੇ ਜ਼ੋਰ ਦੀ ਥੱਪੜ ਮਾਰਿਆ।

 

 

ਸ੍ਰੀ ਕੇਜਰੀਵਾਲ ਦੇ ਸਮਰਥਕਾਂ ਨੇ ਉਸ ਨੂੰ ਤੁਰੰਤ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਤੁਰੰਤ ਉਸ ਨੂੰ ਪੁਲਿਸ ਸਟੇਸ਼ਨ ਲਿਜਾਂਦਾ।

 

 

ਬਾਅਦ 'ਚ ਹਮਲਾਵਰ ਦੀ ਸ਼ਨਾਖ਼ਤ ਸਤੀਸ਼ (33) ਵਜੋਂ ਹੋਈ ਹੈ। ਉੱਪ–ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਨੇ ਸ੍ਰੀ ਕੇਜਰੀਵਾਲ ਉੱਤੇ ਹੋਏ ਇਸ ਹਮਲੇ ਦਾ ਦੋਸ਼ ਭਾਜਪਾ ਸਿਰ ਮੜ੍ਹਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unidenfied person slapped Kejriwal during a road show