ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀਐਸਸੀ ਪ੍ਰੀਖਿਆ ਲਈ ਉਮਰ ਸੀਮਾ 32 ਸਾਲ ਕੀਤੀ

ਯੂਪੀਐਸਸੀ ਪ੍ਰੀਖਿਆ ਲਈ ਉਮਰ ਸੀਮਾ 32 ਸਾਲ ਕੀਤੀ

ਯੂਪੀਐਸਸੀ ਨੇ 1 ਅਗਸਤ 2018 ਤੋਂ ਸਿਵਿਲ ਸੇਵਾ ਪ੍ਰੀਖਿਆ ਲਈ ਉਮਰ ਵੱਧ ਤੋਂ ਵੱਧ 32 ਸਾਲ ਨਿਰਧਾਰਤ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਇਹ ਜਾਣਕਾਰੀ ਰਾਜ ਸਭਾ ਵਿਚ ਦਿੱਤੀ ਹੈ। ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਸਿਵਿਲ ਸੇਵਾ ਪ੍ਰੀਖਿਆ ਲਈ 32 ਸਾਲ ਦੀ ਸੀਮਾ ਤੈਅ ਹੋਈ ਹੈ। ਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।


ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹਰ ਸਾਲ ਆਈਏਐਸ, ਆਈਐਫਐਸ ਅਤੇ ਆਈਪੀਐਸ ਸਮੇਤ ਹੋਰ ਸੇਵਾਵਾਂ ਦੇ ਲਈ ਅਧਿਕਾਰੀ ਚੁਣ ਵਾਸਤੇ ਤਿੰਨ ਚਰਨਾਂ ਸ਼ੁਰੂਆਤ, ਮੁੱਖ ਅਤੇ ਇੰਟਰਵਿਊ `ਚ ਸਿਵਿਲ ਸੇਵਾ ਪ੍ਰੀਖਿਆ ਆਯੋਜਿਤ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UPSC Civil Services exam: Upper age limit fixed at 32 says modi government