ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UPSC ਦੀ ਵੈੱਬਸਾਈਟ ਹੋਈ ਠੀਕ, ਯੂਜ਼ਰ ਹੋਏ ਪਰੇਸ਼ਾਨ

UPSC ਦੀ ਵੈੱਬਸਾਈਟ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐਸ ਸੀ) ਦੀ ਵੈੱਬਸਾਈਟ ਨੇ ਪਹਿਲਾਂ ਵਾਂਗ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਇਹ ਰਿਪੋਰਟ ਆਈ ਸੀ ਕਿ ਯੂ ਪੀ ਐਸ ਸੀ ਦੀ ਵੈਬਸਾਈਟ ਨੂੰ ਹੈਕ ਕੀਤਾ ਗਿਆ ਹੈ।. ਹੈਕਰ ਨੇ ਵੈਬਸਾਈਟ ਦੇ ਹੋਮਪੇਜ 'ਤੇ ਕਾਰਟੂਨ ਡੋਰਿਆਮੌਨ ਦਾ ਫੋਟੋ ਲਾਈ ਸੀ. ਕੇਵਲ ਇਹ ਹੀ ਨਹੀਂ, ਨਾਲ ਲਿਖਿਆ ਸੀ 'ਡੋਰਿਆਮੌਨ ਕਾਲ ਨੂੰ ਚੁੱਕੋ।

 

 

 ਜਦੋਂ ਲੋਕ ਮੰਗਲਵਾਰ ਨੂੰ ਵੈਬਸਾਈਟ ਖੋਲ੍ਹਣ ਦੀ ਕੋਸ਼ਿਸ਼ ਹੋਈ ਤਾਂ ਦੁਪਿਹਰ 11:50 ਵਜੇ ਇੱਕ ਸੁਨੇਹਾ "ਸੇਵਾ ਉਪਲਬਧ ਨਹੀਂ" ਦਿਖਾਈ ਦਿੱਤਾ। ਕਈ ਘੰਟਿਆਂ ਲਈ ਵੈਬਸਾਈਟ ਬੰਦ ਹੋਣ ਨਾਲ ਲੋਕ ਕਾਫੀ ਪਰੇਸ਼ਾਨ ਹੋਏ।

 

ਲੋਕਾਂ ਨੇ ਸ਼ੋਸਲ ਮੀਡੀਆ ਉੱਤੇ ਇਸ ਬੇਰੇ ਲਿਖਿਆ ਤੇ ਵੈਬਸਾਈਟ 'ਤੇ ਆ ਰਹੀ ਡੋਰਿਆਮੌਨ ਦੀ ਤਸਵੀਰ ਸਾਂਝੀ ਕੀਤੀ। ਇੱਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ ਕਿ ਜਦੋਂ ਮੈਂ ਯੂ ਪੀ ਐਸ ਸੀ ਦੀ ਵੈਬਸਾਈਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਡੋਰਿਆਮੌਨ ਦੀ ਇਹ ਤਸਵੀਰ ਦਿਖਾਈ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:upsc website is working now after hours long defection