ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਲਈ ਫੌਜ ਦੀ ਜਾਸੂਸੀ ਕਰਨ ਵਾਲੇ ਦੋ ਸ਼ੱਕੀ ਗ੍ਰਿਫਤਾਰ

ਪਾਕਿ ਲਈ ਫੌਜ ਦੀ ਜਾਸੂਸੀ ਕਰਨ ਵਾਲੇ ਦੋ ਸ਼ੱਕੀ ਗ੍ਰਿਫਤਾਰ

ਪਾਕਿਸਤਾਨ ਲਈ ਫੌਜ ਦੀ ਜਾਸੂਸੀ ਕਰਨ ਵਾਲੇ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਯੂਪੀ ਏਟੀਐਸ ਅਤੇ ਗੁਜਰਾਤ ਏਟੀਐਸ ਦੇ ਸਾਂਝੇ ਆਪਰੇਸ਼ਨ ਵਿਚ ਇਹ ਗ੍ਰਿਫਤਾਰੀ ਗੁਜਰਾਤ ਦੇ ਭੁਜ ਤੋਂ ਕੀਤੀ ਗਈ ਹੈ। ਦੋਵੇਂ ਸ਼ੱਕੀਆਂ ਨੂੰ ਹਿਰਾਸਤ ਵਿਚ  ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਏਟੀਐਸ ਦੇ ਸੂਤਰਾਂ ਦੀ ਮੰਨੀ ਜਾਵੇ ਤਾਂ ਗ੍ਰਿਫਤਾਰ ਕੀਤੇ ਦੋਵੇਂ ਸ਼ੱਕੀ ਭਾਈ ਹਨ।  ਫਿਲਹਾਲ ਸ਼ੱਕੀਆਂ ਨੂੰ ਗੁਜਰਾਤ ਵਿਚ ਹੀ ਰਖਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:uttar pradesh ats and gujarat ats held two pakistani spy suspects in bhu