ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਅੱਜ 150ਵੀਂ ਜੈਅੰਤੀ ਹੈ। ਇਸ ਮੌਕੇ ਦੇਸ਼ 'ਚ ਗਾਂਧੀ ਜੈਅੰਤੀ ਦੇ ਸਮਾਗਮ ਜਾਰੀ ਹਨ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਅੱਜ 2 ਅਕਤੂਬਰ ਨੂੰ ਹੀ ਸਾਡੇ ਦੇਸ਼ ਦੀ ਇੱਕ ਮਹਾਨ ਹਸਤੀ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਾ ਵੀ ਜਨਮ ਦਿਹਾੜਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੋਨਾਂ ਨੂੰ ਯਾਦ ਕਰਦਿਆਂ ਰਾਜਘਾਟ ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਹਨ। ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਰਾਹੁਲ ਗਾਂਧੀ, ਸੋਨੀਆ ਗਾਂਧੀ ਸਮੇਤ ਕਈ ਵੱਡੇ ਨੇਤਾਵਾਂ ਨੇ ਰਾਜਘਾਟ ਤੇ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਦੱਸਣਯੋਗ ਹੈ ਕਿ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਚ ਗੁਜਰਾਤ ਦੇ ਪੋਰਬੰਦਰ ਵਿਖੇ ਹੋਇਆ ਸੀ। ਉਥੇ ਹੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਚ ਉੱਤਰ ਪ੍ਰਦੇਸ਼ ਦੇ ਮੁਗਲਸਰਾਏ ਚ ਹੋਇਆ ਸੀ।
#WATCH Prime Minister Narendra Modi pays tribute to #MahatmaGandhi at Rajghat. #Gandhi150 pic.twitter.com/l2kk3bHeGf
— ANI (@ANI) October 2, 2018
गांधी जयंती पर राष्ट्रपिता को शत्-शत् नमन।
— Narendra Modi (@narendramodi) October 2, 2018
आज से हम पूज्य बापू के 150वें जयंती वर्ष में प्रवेश कर रहे हैं। उनके सपनों को पूर्ण करने का हम सभी के पास यह एक बहुत बड़ा अवसर है। #Gandhi150 pic.twitter.com/czFVckwjTd
सौम्य व्यक्तित्व, कुशल नेतृत्व एवं बुलंद हौसले के प्रतीक लाल बहादुर शास्त्री जी को उनकी जयंती पर विनम्र श्रद्धांजलि।
— Narendra Modi (@narendramodi) October 2, 2018
जय जवान-जय किसान! pic.twitter.com/eADo2NwZik
Delhi: President Ram Nath Kovind pays tribute to #MahatmaGandhi at Rajghat. #Gandhi150 pic.twitter.com/4sO6ml1Htf
— ANI (@ANI) October 2, 2018
Sonia Gandhi pays tribute at Rajghat on the 150th birth anniversary of #MahatmaGandhi. pic.twitter.com/IXXw1PYDwo
— ANI (@ANI) October 2, 2018
Congress President Rahul Gandhi pays tribute at Rajghat on #MahatmaGandhi 150th birth anniversary. pic.twitter.com/8JsCqcSE8B
— ANI (@ANI) October 2, 2018