ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO VIRAL: 70 ਸਾਲਾ ਕੇਂਦਰੀ ਮੰਤਰੀ ਨੇ 20 ਫੁੱਟ ਤੋਂ ਮਾਰੀ ਛਾਲ...

ਮੋਦੀ ਸਰਕਾਰ ਦੇ ਮੰਤਰੀ ਵੈਸੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਸੁਰਖੀਆਂ ਚ ਬਣੇ ਰਹਿੰਦੇ ਹਨ ਪਰ ਇਸ ਵਾਰ ਮਾਮਲਾ ਵੱਖਰਾ ਹੀ ਹੈ। ਹਮ ਫਿੱਟ ਤਾਂ ਇੰਡੀਆ ਫਿੱਟ ਮੁਹਿੰਮ ਤਹਿਤ ਮੋਦੀ ਸਰਕਾਰ ਦੇ ਕਈ ਨੇਤਾ ਇਸ ਮੁਹਿੰਮ ਨੂੰ ਸਫਲ ਬਣਾਉਣ ਚ ਲਗੇ ਹੋਏ ਹਨ। ਪਰ ਸੋਸ਼ਲ ਮੀਡੀਆ ਤੇ ਮੋਦੀ ਸਰਕਾਰ ਦੇ ਇੱਕ ਮੰਤਰੀ ਨੇ 70 ਸਾਲ ਦੀ ਉਮਰ ਚ ਤੈਰਾਕੀ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

 

ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ ਦਾ ਇੱਕ ਵੀਡਿਓ ਇਨ੍ਹਾਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ। ਗਹਿਲੋਤ ਨੇ ਹੀ ਆਪਣੇ ਟਵਿੱਟਰ ਖਾਤੇ ਤੇ ਇਹ ਵੀਡਿਓ ਸ਼ੇਅਰ ਕੀਤਾ ਹੈ। ਇਸ ਵੀਡਿਓ ਚ ਉਹ ਇੱਕ ਤੈਰਾਕੀ ਵਾਲੇ ਸਰੋਵਰ ਚ ਛਾਲ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡਿਓ ਚ ਥਾਵਰਚੰਦ ਗਹਿਲੋਤ 70 ਸਾਲ ਦੀ ਉਮਰ ਚ ਹਮਉਮਰ ਲੋਕਾਂ ਲਈ ਇੱਕ ਮਿਸਾਲ ਪੇਸ਼ ਕਰ ਰਹੇ ਹਨ।

 

ਮੋਦੀ ਸਰਕਾਰ ਦੇ ਇਸ ਮੰਤਰੀ ਨੇ 70 ਸਾਲ ਦੀ ਉਮਰ ਚ ਜੋ ਕਰਕੇ ਦਿਖਾਇਆ ਹੈ ਉਹ ਕਰਨਾ ਕਿਸੇ ਵੀ ਨੌਜਵਾਨ ਲਈ ਆਮ ਗੱਲ ਨਹੀਂ ਹੈ। ਦਰਅਸਲ, ਇਸ ਮੰਤਰੀ ਨੇ ਤੈਰਾਕੀ ਦੇ ਲਾਭ ਦੱਸਣ ਲਈ ਤੈਰਾਕੀ ਵਾਲੇ ਸਰੋਵਰ ਚ 20 ਫੁੱਟ ਦੀ ਉਚਾਈ ਤੋਂ ਛਾਲ ਮਾਰ ਦਿੱਤੀ। 

 

 

 

 

 

 

 

/

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO VIRAL The 70-year-old Union Minister jumped 20 feet