ਜਿ਼ਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਬਾਰਗੀ ਡੈਮ ਦੇ ਸੱਤ ਦਰਵਾਜਿ਼ਆਂ ਦੁਆਰਾ ਕੱਲ੍ਹ 1160 ਕਿਊਸਕ ਪਾਣੀ ਛੱਡਿਆ ਗਿਆ ਸੀ। ਦਰਅਸਲ ਡੈਮ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜਲ ਭੰਡਾਰ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ।
#WATCH: Seven shutters of Bargi Dam in Jabalpur were opened yesterday releasing 1160 cusecs of water. The water level in the reservoir had risen following incessant rainfall in the region. #MadhyaPradesh pic.twitter.com/jCv7fz5h7u
— ANI (@ANI) August 29, 2018