ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਕਾਸ ਸਵਰੂਪ ਵਿਦੇਸ਼ ਮੰਤਰਾਲੇ ’ਚ ਬਤੌਰ ਸਕੱਤਰ ਨਿਯੁਕਤ

ਸੀਨੀਅਰ ਡਿਪਲੋਮੈਟ ਵਿਕਾਸ ਸਵਰੂਪ ਨੂੰ ਵਿਦੇਸ਼ ਮੰਤਰਾਲੇ ਚ ਸਫਾਰਤਖਾਨੇ ਸਬੰਧੀ, ਪਾਸਪੋਰਟ, ਵੀਜ਼ਾ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

 

ਅਮਲਾ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਹੁਕਮ ਚ ਕਿਹਾ ਕਿ ਭਾਰਤੀ ਜੰਗਲਾਤ ਸੇਵਾ ਦੇ 1986 ਬੈਚ ਦੇ ਅਫਸਰ ਸਵਰੂਪ ਇਸ ਸਮੇਂ ਓਟਾਵਾ ਚ ਭਾਰਤ ਦੇ ਹਾਈ ਕਮਿਸ਼ਨਰ ਹਨ।

 

ਹੁਕਮ ਮੁਤਾਬਕ ਉਨ੍ਹਾਂ ਨੂੰ ਵਿਦੇਸ਼ ਮੰਤਰਾਲਾ (ਸਫਾਰਤਖਾਨੇ ਸਬੰਧੀ, ਪਾਸਪੋਰਟ, ਵੀਜ਼ਾ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦਾ) ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਹੁਕਮ 1 ਅਗਸਤ 2019 ਤੋਂ ਲਾਗੂ ਹੋਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vikas Swarup appointed Secretary of Overseas Indian Affairs