ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਵਿਰਾਟ ਨੇ ਇੰਝ ਮਨਾਇਆ ਅਨੁਸ਼ਕਾ ਦਾ 31ਵਾਂ ਜਨਮ–ਦਿਨ

ਵਿਰਾਟ ਨੇ ਇੰਝ ਮਨਾਇਆ ਅਨੁਸ਼ਕਾ ਦਾ 31ਵਾਂ ਜਨਮ–ਦਿਨ

`ਅਨੁਸ਼ਕਾ ਸ਼ਰਮਾ ਨੇ ਬੀਤੇ ਦਿਨੀਂ ਆਪਣਾ 31ਵਾਂ ਜਨਮ–ਦਿਨ ਮਨਾਇਆ। ਇਸ ਖ਼ਾਸ ਮੌਕੇ ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਲਈ ਇੱਕ ਰੋਮਾਂਟਿਕ ਡਿਨਰ ਡੇਟ ਦਾ ਇੰਤਜ਼ਾਮ ਕੀਤਾ ਸੀ। ਦਰਅਸਲ, ਵਿਰਾਟ–ਅਨੁਸ਼ਕਾ ਦਾ ਇੱਕ ਵਿਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਨੁਸ਼ਕਾ ਦਾ ਹੱਥ ਫੜ ਕੇ ਉਸ ਨੂੰ ਡਿਨਰ ਦੀ ਟੇਬਲ ਤੱਕ ਲੈ ਕੇ ਜਾਂਦੇ ਦਿਸਦੇ ਹਨ।

 

 

ਇਹ ਸਮੁੱਚਾ ਏਰੀਆ ਲਾਈਟਾਂ ਨਾਲ ਸਜਿਆ ਹੋਇਆ ਹੈ। ਟੇਬਲ ਉੱਤੇ ਪੁੱਜ ਕੇ ਫਿਰ ਵਿਰਾਟ ਅਨੁਸ਼ਕਾ ਲਈ ਚੇਅਰ ਪਿੱਛੇ ਕਰਦੇ ਹਨ ਤੇ ਫਿਰ ਉਸ ਨੂੰ ਬਿਠਾਉਂਦੇ ਹਨ।

 

 

ਇਹ ਵਿਡੀਓ ਵੇਖ ਕੇ ਸਪੱਸ਼ਟ ਹੁੰਦਾ ਹੈ ਕਿ ਵਿਰਾਟ ਨੇ ਅਨੁਸ਼ਕਾ ਦਾ ਜਨਮ–ਦਿਨ ਮਨਾਉਣ ਲਈ ਖ਼ੂਬ ਮਿਹਨਤ ਕੀਤੀ ਹੈ।

 

 

ਅਨੁਸ਼ਕਾ ਨੇ ਇਸ ਦੌਰਾਨ ਚਿੱਟੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ, ਉੱਧਰ ਵਿਰਾਟ ਨੇ ਸਫ਼ੇਦ ਰੰਗ ਦੀ ਕਮੀਜ਼ ਪਾਈ ਹੋਈ ਹੈ। ਵਿਰਾਟ ਨੇ ਜਨਮ–ਦਿਨ ਦੀ ਅਨੁਸ਼ਕਾ ਨਾਲ ਪਿਆਰੀ ਤਸਵੀਰ ਵੀ ਸ਼ੇਅਰ ਕੀਤੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Celebrated Anushka s 31st Birthday