ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸਤਾਰਾ ਦਾ ਜ਼ਬਰਦਸਤ ਆਫ਼ਰ, 1299 ਰੁਪਏ 'ਚ ਕਰੋ ਹਵਾਈ ਯਾਤਰਾ 

ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਵਿਸਤਾਰਾ ਨੇ ਗ੍ਰੈਂਡ ਮਾਨਸੂਨ ਸੇਲ ਦਾ ਐਲਾਨ ਕੀਤਾ ਹੈ। ਇਸ ਸੇਲ ਤਹਿਤ ਏਅਰਲਾਈਨ ਘੱਟੋ-ਘੱਟ 1299 ਰੁਪਏ ਵਿੱਚ ਹਵਾਈ ਯਾਤਰਾ ਦੀ ਟਿਕਟ ਵੇਚ ਰਹੀ ਹੈ। ਪੇਸ਼ਕਸ਼ ਅਧੀਨ ਕੰਪਨੀ ਇਕੋਨਮੀ ਕਲਾਸ ਲਈ 1299 ਰੁਪਏ ਅਤੇ ਪ੍ਰੀਮੀਅਮ ਇਕੋਨਮੀ ਕਲਾਸ ਵਿੱਚ 1999 ਰੁਪਏ ਵਿੱਚ ਟਿਕਟ ਦੇ ਰਹੀ ਹੈ।

 

 

 

ਪੇਸ਼ਕਸ਼ ਤਹਿਤ ਚੇਨਈ ਤੋਂ ਮੁੰਬਈ ਦੀ ਟਿਕਟ 3099 ਰੁਪਏ ਵਿੱਚ ਮਿਲੇਗੀ। ਉਥੇ, ਦਿੱਲੀ ਤੋਂ ਅਹਿਮਦਾਬਾਦ ਦੀ ਟਿਕਟ 1799 ਰੁਪਏ ਵਿੱਚ ਮਿਲੇਗੀ। ਦਿੱਲੀ ਤੋਂ ਅੰਮ੍ਰਿਤਸਰ ਦੀ ਟਿਕਟ 1999 ਰੁਪਏ ਵਿੱਚ ਮਿਲੇਗੀ। ਦਿੱਲੀ ਤੋਂ ਮੁੰਬਈ ਦੀ ਟਿਕਟ 2,799 ਰੁਪਏ ਅਤੇ ਦਿੱਲੀ ਤੋਂ ਗੋਆ ਦੀ ਟਿਕਟ 2999 ਰੁਪਏ ਵਿੱਚ ਮਿਲੇਗੀ। ਦਿੱਲੀ ਤੋਂ ਲਖਨਊ ਦੀ ਟਿਕਟ 1699 ਰੁਪਏ ਵਿੱਚ ਮਿਲੇਗੀ। ਤੁਸੀਂ ਕੰਪਨੀ ਦੀ ਵੈੱਬਸਾਈਟ ਉੱਤੇ ਜਾ ਕੇ ਇਨ੍ਹਾਂ ਟਿਕਟਾਂ ਦੀ ਬੁਕਿੰਗ ਕਰ ਸਕਦੇ ਹੋ।

 

ਕੰਪਨੀ ਬਿਜ਼ਨਸ ਕਲਾਸ ਉੱਤੇ ਵੀ ਆਫ਼ਰ ਦੇ ਰਹੀ ਹੈ। ਉਹ ਬਿਜ਼ਨਸ ਕਲਾਸ ਦੀ ਟਿਕਟ 4,999 ਰੁਪਏ ਵਿੱਚ ਦੇ ਰਹੀ ਹੈ। 

 

ਇਹ ਸੇਲ 17 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 19 ਜੂਨ ਨੂੰ ਖ਼ਤਮ ਹੋਵੇ। ਪੇਸ਼ਕਸ਼ ਤਹਿਤ ਯਾਤਰੀ 3 ਜੁਲਾਈ 26 ਸਤੰਬਰ ਵਿਚਕਾਰ ਯਾਤਰਾ ਕਰਨ ਲਈ ਟਿਕਟ ਬੁੱਕ ਕਰ ਸਕਣਗੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vistara giving monsoon offer and air ticket in Rs 1299